ਭਾਰਤ ਦੇ ਕਿਸਾਨਾਂ ਲਈ ਇੱਕ ਮਿਸਾਲ ਬਣ ਚੁਕਿਆ ਕਿਸਾਨ ਦਵਿੰਦਰ ਮੁਸ਼ਕਾਬਾਦ
"ਖੇਤੀ ਕਰਨ ਲਈ ਵੀ ਸ਼ੌਂਕ ਹੋਣਾ ਬਹੁਤ ਜਰੂਰੀ ਹੈ, ਇਸੇ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਵਧੋ ਤੇ ਸਫਲਤਾ ਤੁਹਾਡੇ ਕਦਮਾਂ ਵਿਚ ਹੋਵੇਗੀ" ਇਸ ਗੱਲ ਨੂੰ ਸੱਚ ਕਰ ਕੇ ਵਖਾਉਣ ਵਾਲੇ ਦਵਿੰਦਰ ਮੁਸ਼ਕਾਬਾਦ ਦੀ ਸਫਲਤਾ ਦਾ ਰਾਜ ਹੈ- ਰੋਜ ਕੁਝ ਨਵਾਂ ਸਿੱਖਣ ਅਤੇ ਕਰਨ ਦੀ ਚਾਹ|
ਸਾਢੇ ਪੰਜ ਏਕੜ ਦੇ ਪੋਲੀਹਾਊਸ ਵਿੱਚ ਸਬਜ਼ੀਆਂ ਦੀ ਖੇਤੀ ਕਰ ਰਹੇ ਦਵਿੰਦਰ ਮੁਸ਼ਕਾਬਾਦ ਆਪਣੇ ਤਜੁਰਬੇ ਦੇ ਹਿਸਾਬ ਨਾਲ ਦੱਸਦੇ ਹਨ ਕਿ ਓਹਨਾ ਨੂੰ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਲੈ ਕੇ ਇਸ ਮੁਕਾਮ ਤਕ ਪਹੁੰਚਣ ਲਈ ਕੀ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ? ਇੱਕ ਛੋਟਾ ਕਿਸਾਨ ਜੇ ਇਹ ਕੰਮ ਕਰਨਾ ਚਾਹੇ ਹਵੇ ਤਾਂ ਓਹਨੂੰ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਖੇਤੀ ਵਿੱਚ ਮੰਡੀਕਰਨ ਦੀ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਵੇ?
ਇਹ ਸਾਰੀ ਜਾਣਕਾਰੀ ਲਈ ਪੂਰਾ ਵੀਡੀਓ ਦੇਖੋ| ਜੇਕਰ ਤੁਹਾਡਾ ਪੋਲੀਹਾਊਸ ਦੀ ਖੇਤੀ ਨਾਲ ਜੁੜਿਆ ਕੋਈ ਵੀ ਸਵਾਲ ਹੈ ਤਾਂ ਆਪਣੀ ਖੇਤੀ ਐੱਪ ਦੇ ਜਰੀਏ ਤੁਸੀ ਸਿੱਧਾ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ| ਐੱਪ ਡਾਊਨਲੋਡ ਕਰਨ ਲਈ ਕਲਿੱਕ ਕਰੋ:
ਐਂਡਰਾਇਡ: bit.ly/2ytShma
ਆਈਫੋਨ: apple.co/2EomHq6
ਖੇਤੀਬਾੜੀ ਨਾਲ ਜੁੜੀ ਨਿੱਤ ਨਵੀਂ ਜਾਣਕਾਰੀ ਲਈ ਆਪਣੀ ਖੇਤੀ ਦੇ ਯੂ ਟਿਊਬ ਚੈੱਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ|
Read More at: www.apnikheti.c...
Негізгі бет 1 ਕਿੱਲੇ ਤੋਂ 10 ਕਿੱਲਿਆਂ ਦੀ ਆਮਦਨ ਲੈਣ ਵਾਲਾ ਉੱਦਮੀ ਕਿਸਾਨ- ਦਵਿੰਦਰ ਮੁਸ਼ਕਾਬਾਦ| Vegetable Farming| Polyhouse
Пікірлер: 72