100 ਕਿੱਲਿਆਂ ਵਾਲੇ ਵੀ ਰੀਸ ਨਹੀਂ ਕਰ ਸਕਦੇ ਸਵਾ 9 ਕਨਾਲਾਂ ਵਾਲੇ ਇਸ ਰਾਜੇ ਕਿਸਾਨ ਦੀ
ਜ਼ੋਰਾਵਰ ਸਿੰਘ, ਚਹਿਲ (ਫ਼ਰੀਦਕੋਟ) ਸਫ਼ਲ ਕਿਸਾਨ ਹੀ ਨਹੀਂ ਸਗੋਂ ਇਕ ਬੇਹੱਦ ਉਮਦਾ ਇਨਸਾਨ ਵੀ ਹੈ। ਉਹ ਖੇਤੀ ਕਰਦੇ ਹੋਈ ਅਸਲ ਮਾਅਨਿਆਂ ਚ ਗੁਰੂ ਫਲਸਫੇ ਨੂੰ ਅਮਲੀ ਰੂਪ ਚ ਜਿਉਂਦਾ ਹੈ। ਸਰਬਤ ਦੇ ਭਲੇ ਦੇ ਸੰਕਲਪ 'ਤੇ ਪਹਿਰਾ ਕਿਵੇਂ ਦੇਈਦੈ, ਜ਼ੋਰਾਵਰ ਸਿੰਘ ਤੋਂ ਸਿੱਖੋ।
ਇਸ ਗੱਲ ਦੀ ਫੁੱਲ ਗਾਰੰਟੀ ਹੈ ਕਿ ਜਿਸਨੇਂ ਵੀ ਇਹ ਵੀਡੀਓ ਪੂਰੀ ਦੇਖ ਲਈ ਉਸਦੇ ਜੀਵਨ ਚ ਕੋਈ ਹਾਂ ਪੱਖੀ ਬਦਲਾਅ ਲਾਜ਼ਮੀ ਆਵੇਗਾ।
#agriculture #sustainablefarming
Негізгі бет 100 ਕਿੱਲਿਆਂ ਵਾਲੇ ਵੀ ਰੀਸ ਨਹੀਂ ਕਰ ਸਕਦੇ ਸਵਾ 9 ਕਨਾਲਾਂ ਵਾਲੇ ਇਸ ਰਾਜੇ ਕਿਸਾਨ ਦੀ
No video
Пікірлер: 104