ਨੀ ਮੈਂ ਛੋਪ ਪਾਇਆ
ਲਿਖਤ ਤੇ ਅਵਾਜ਼ : ਡਾ. ਹਰਦੀਪ ਕੌਰ ਸੰਧੂ
ਇੱਕ ਪ੍ਰਚਲਿਤ ਲੋਕਗੀਤ ਤੋਂ ਪ੍ਰੇਰਨਾ ਲੈ ਕੇ ਇਸ ਗੀਤ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ ਹੈ। ਇਸ ਗੀਤ ਵਿੱਚ ਤ੍ਰਿੰਞਣ ਵਿੱਚ ਬੈਠੀ ਨਵ ਵਿਆਹੀ ਮੁਟਿਆਰ ਆਪਣੇ ਮਾਪਿਆਂ ਤੇ ਵੀਰ ਦੀ ਸਿਫ਼ਤ ਕਰਦੀ ਹੈ।
"ਨੀ ਮੈਂ ਛੋਪ ਪਾਇਆ" ਇੱਕ ਪ੍ਰਚਲਿਤ ਲੋਕਗੀਤ ਹੈ ਜਿਸ ਵਿੱਚ ਤ੍ਰਿੰਞਣ ਵਿੱਚ ਬੈਠੀ ਇੱਕ ਅੱਲੜ ਮੁਟਿਆਰ ਆਪਣੇ ਹੋਣ ਵਾਲ਼ੇ ਮਾਹੀ ਬਾਰੇ ਕਿਆਸਦੀ ਹੈ। ਇਸ ਗੀਤ ਤੋਂ ਪ੍ਰੇਰਿਤ ਹੋ ਇਸ ਲੋਕਗੀਤ ਨੂੰ ਨਵਾਂ ਰੂਪ ਦੇਣ ਦੀ ਮੈਂ ਅੱਜ ਇੱਕ ਕੋਸ਼ਿਸ਼ ਕੀਤੀ ਹੈ। ਹੁਣ ਉਹ ਮੁਟਿਆਰ ਵਿਆਹੀ ਜਾ ਚੁੱਕੀ ਹੈ ਤੇ ਆਪਣੇ ਪੇਕੇ ਫੇਰਾ ਪਾਉਣ ਆਈ ਮੁੜ ਤੋਂ ਫੇਰ ਉਸੇ ਤ੍ਰਿੰਞਣ ਦਾ ਭਾਗ ਬਣਦੀ ਹੈ। ਇੱਕ ਵਾਰ ਫੇਰ ਉਹ ਛੋਪ ਪਾਉਂਦੀ ਹੈ ਪਰ ਇਸ ਵਾਰ ਉਹ ਆਪਣੇ ਪੇਕਿਆਂ ਆਪਣੇ ਮਾਪਿਆਂ ਤੇ ਵੀਰ ਨੂੰ ਕਿਆਸਦੀ ਹੈ। ਸੁਣਨ ਲਈ ਕਲਿੱਕ ਕਰੋ ਜੀਓ !
ਡਾ. ਹਰਦੀਪ ਕੌਰ ਸੰਧੂ
#folksongs #awaz #lokgeet #suhag_geet #ghodiyan #oldisgold #boliyan @Virsedijhalak#awazpunjabdi#suhag , #ghodi #dholkivaalegeet #boliyan sithaniyan, viah de geet, tappe, Punjabi boliyan, munde de viah de geet,brother sister song,kudi de viah de geet, Husband Wife emotional song gurmeet bawa, glori bawa, Lachi bawa, Surinder Kaur, Paali dat vaaliya, Rani Randeep,Lehnda Punjab, Lahore, Lok geet, Folk song, Dholki waale geet, ਸੁਹਾਗ, ਘੋੜੀ, ਲੋਕ ਗੀਤ ,ਮੁੰਡੇ ਦੇ ਵਿਆਹ ਦੇ ਗੀਤ,ਕੁੜੀ ਦੇ ਵਿਆਹ ਦੇ ਗੀਤ, ਭੈਣ ਭਰਾ ਦੇ ਗੀਤ,ਬੋਲੀਆਂ,ਲੰਬੀ ਹੇਕ ਵਾਲੇ ਗੀਤ, ਤ੍ਰਿੰਞਣਾਂ ਦੇ ਗੀਤ,ਭਾਵੁਕ ਕਰ ਦੇਣ ਵਾਲੇ ਗੀਤ ,ਢੋਲਕੀ ਵਾਲੇ ਗੀਤ, ਟੱਪੇ,ਸਿੱਠਣੀਆਂ,ਪੰਜਾਬੀ ਗੀਤ, ਪਤੀ ਪਤਨੀ ਦੀ ਨੋਕ ਝੋਕ ਵਾਲਾ ਗੀਤ, ਜਾਗੋ ਦੀਆਂ ਬੋਲੀਆਂ,ਵਿਆਹ ਦੀ ਰੌਣਕ, ਗੁਰਮੀਤ ਬਾਵਾ, ਸੁਰਿੰਦਰ ਕੌਰ,ਗਲੋਰੀ ਬਾਵਾ, ਪਾਲੀ ਦੇਤ ਵਾਲੀਆ,ਰਾਣੀ ਰਣਦੀਪ,emotional song, viah di ronak, trending, lohri de geet, jaago diya boliyan, purana Punjab, Gidha, Punjabi bhangra,
#suhag #ghodi #lokgeet #folksong #marriagesong #emotionalsong #Punjabiboliyan #tappe #sithniyan #punjab #surinderkaur #Paalidatvaaliya #Ranirandeep #mundedeviahdegeet #kudideviahdegeet #lehndapunjab #Gurmeetbawa #LachiBawa #trending #dholkivaalegeet #viahdironak #Lahore #gloribawa #bhangra #gidha #folk#makhmal
Негізгі бет (202) Ni Mai Chop Paya | ਨੀ ਮੈਂ ਛੋਪ ਪਾਇਆ | Lokgeet | Suhaag || Safar Saanjh ||PanjRalia LokRang Ep15
Пікірлер: 2