ਅਸੀਂ ਦੋ ਪਹਿਲਾਂ ਇੱਕ ਪਰਿਵਾਰ ਨੂੰ ਉਨ੍ਹਾਂ ਦਾ ਪਿਛਲਾ ਪਿੰਡ ਵੀਡੀਓ ਰਾਹੀਂ ਵਖਾਇਆ ਸੀ। ਹੁਣ ਉਨ੍ਹਾਂ ਦੀ ਧੀ ਕੁਲਵੰਤ ਕੌਰ ਆਪਣੇ ਪਿਤਾ ਦਾ ਪਿੰਡ ਵੇਖਣ ਕਹਿੰਦੇ ਪੰਜਾਬ ਪਹੁੰਚੀ। ਵੇਖੋ ਪਿੰਡ ਵਾਲਿਆਂ ਨੇ ਆਪਣੇ ਪਿੰਡ ਦੀ ਧੀ ਨੂੰ ਕਿੰਨਾ ਸਤਿਕਾਰ ਦਿੱਤਾ।
اج تون دو سال پہلاں اسیں اِک پریوار نوں اونہاں دا پَچھلا پِنڈ وکھایا سی۔ ہُن اونہاں دی دھی کِلونت کور اپنے پِتا دا پِنڈ ویکھن آئی۔ ویکھو پِنڈ والیاں نے آپنے پِنڈ دی دھی نوں کِنا ستیکار دِتا۔
Негізгі бет A Daughter's visit to her father's pre-partition village | Chak 267 - Vehari | Punjab Partition 1947
Пікірлер: 129