ਅਕਾਲ ਤਖਤ ਦੇ ਫੈਸਲਾ ਕਰੂ ਬਾਦਲ ਦੀ ਪ੍ਰਧਾਨਗੀ ਦਾ ਖਾਤਮਾ?
ਖਤਰੇ 'ਚ ਘਿਰਿਆ ਪਿਆ ਸੁਖਬੀਰ ਸਿੰਘ ਬਾਦਲ !
ਆਪਣੇ ਹੀ ਸਾਥ ਛੱਡਣ ਨੂੰ ਤਿਆਰ- ਬਾਦਲ ਖਤਮ?
#sukhbirbadal #harisimratkaurbadal #bibijagirkaur #akalidal #punjabnews #akaltakhtsahib #oneindiapunjabi
ਚੁਫੇਰਿਓਂ ਘਿਰਿਆ ਪਿਆ ਸੁਖਬੀਰ ਸਿੰਘ ਬਾਦਲ
ਬਾਗੀ ਧੜੇ ਦੀ ਦਾੜ੍ਹ ਹੇਠ ਸੁਖਬੀਰ ਬਾਦਲ
ਬਾਗੀਆਂ ਦੀ ਲਕੀਰ ਅਕਾਲ ਤਖਤ ਦੇ ਫੈਸਲੇ ਮਗਰੋਂ ਹੋਵੇਗੀ ਗੂੜ੍ਹੀ
ਹਰ ਕੋਈ ਕਰ ਰਿਆ ਸ੍ਰੀ ਅਕਾਲ ਤਖਤ ਦੇ ਫੈਸਲੇ ਦਾ ਇੰਤਜ਼ਾਰ
ਹੋ ਸਕਦਾ ਕਿ ਫੈਸਲੇ ਮਗਰੋਂ ਹੋਰ ਲੀਡਰ ਵੀ ਬਾਗੀ ਧੜੇ ਵਿੱਚ ਜਾ ਸਕਦੇ ਨੇ
ਹਾਲਾਂਕਿ ਅਜੇ ਕਈ ਲੀਡਰਾਂ ਦੇ ਨਾਂ 'ਤੇ ਸੰਸੇ ਬਣੇ ਹੋਏ ਨੇ
ਬਾਦਲ ਦੇ ਬੜੇ ਲੀਡਰ ਮਾਰ ਸਕਦੇ ਨੇ ਪਲਟੀ
ਪਾਰਟੀ ਵਿੱਚ ਜਰਨਲ ਹਾਊਸ ਦੀ ਮੀਟਿੰਗ ਬੁਲਾਉਣ ਦੀ ਚਰਚਾ ਵੀ ਚੱਲੀ ਸੀ
ਇਹ ਮੀਟਿੰਗ ਮਹੀਨੇ ਦੇ ਅੰਦਰ ਬੁਲਾਉਣੀ ਹੀ ਪਵੇਗੀ
ਬਾਗੀਆਂ ਨੂੰ ਲੈ ਕੇ ਵੀ ਚਰਚਾ ਹੈ- ਨਵੀਂ ਪਾਰਟੀ ਦੀ
ਬਾਗੀਆਂ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ ਨਵੀਂ ਪਾਰਟੀ ਦਾ
ਜਦੋਂ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਸੁਣਾ ਦਿ4ਤਾ ਜਾਵੇਗਾ
Негізгі бет ਅਕਾਲ ਤਖਤ ਦਾ ਫੈਸਲਾ ਕਰੂ ਬਾਦਲ ਦੀ ਪ੍ਰਧਾਨਗੀ ਦਾ ਖਾਤਮਾ ? Oneindia Punjabi
Пікірлер: 8