ਅਮੀਰੀ ਗ਼ਰੀਬੀ ਨੂੰ ਪਰ੍ਹਾਂ ਰੱਖਕੇ ਸਾਡਾ ਵਿਆਹ ਹੋਇਆ !Hardeep Singh Humsafar Jaswinder Kaur | Sirlekh | Humsafar Ep-6
ਅਮੀਰੀ ਗ਼ਰੀਬੀ ਨੂੰ ਪਰ੍ਹਾਂ ਰੱਖਕੇ ਸਾਡਾ ਵਿਆਹ ਹੋਇਆ !
ਢਾਈ ਕਰੋੜ ਦੀ ਲਾਟਰੀ ਮਾਇਨੇ ਨਹੀਂ ਰੱਖਦੀ !
ਸੁਣੋ! ਖੂਬਸੂਰਤ ਹਮਸਫ਼ਰ ਕਿਹੋ ਜਿਹਾ ਹੋਵੇ ?
ਹਮਸਫ਼ਰ ਪ੍ਰੋਗਰਾਮ ਦੇ ਤਹਿਤ ਹਰਦੀਪ ਸਿੰਘ ਜਟਾਨਾ ਅਤੇ ਉਹਨਾਂ ਦੀ ਹਮਸਫ਼ਰ ਜਸਵਿੰਦਰ ਕੌਰ ਮਾਨਸਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੀਆਂ ਉਹ ਗੱਲਾਂ ਸਾਂਝੀਆਂ ਕੀਤੀਆਂ ਜੋ ਹਰ ਵਿਆਹੁਤਾ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਪ੍ਰੇਰਨਾਦਾਇਕ ਸਾਬਿਤ ਹੋਣਗੀਆਂ । ਹਰਦੀਪ ਸਿੰਘ ਜਟਾਨਾ ਚੰਗਾ ਅਧਿਆਪਕ, ਸਾਹਿਤਕਾਰ ਅਤੇ ਸਭ ਤੋਂ ਵੱਡੀ ਆਰਗੈਨਿਕ ਖੇਤੀ ਜ਼ਰੀਏ ਖੇਤੀ ਨੂੰ ਉੱਤਮ ਬਣਾਉਣ ਵਾਲੀ ਮਹਾਨ ਸ਼ਖ਼ਸੀਅਤ ਹੈ । ਜਸਵਿੰਦਰ ਕੌਰ ਮਾਨਸਾ ਅਧਿਆਪਕ, ਸਾਹਿਤਕਾਰ ਅਤੇ ਹਰਦੀਪ ਸਿੰਘ ਜਟਾਨਾ ਦੇ ਨਾਲ ਆਰਗੈਨਿਕ ਖੇਤੀ ਨੂੰ ਸਿਰ ਤੋੜ ਮਿਹਨਤ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਨਾਲ ਤੁਰਦੇ ਨਜ਼ਰ ਆਉਂਦੇ ਹਨ ।
#story #punjabi #humsafarlovestory #shorts #lovelife #lifestory #viah #faimly #lovers #lovebirdslover #Sirlekh #punjab #shorts #sirlekh #lovestory #lovebirds #hardeepsingh #jaswinderkaur #hamsafer
Негізгі бет ਅਮੀਰੀ ਗ਼ਰੀਬੀ ਨੂੰ ਪਰ੍ਹਾਂ ਰੱਖਕੇ ਸਾਡਾ ਵਿਆਹ ਹੋਇਆ !Hardeep Singh Humsafar Jaswinder Kaur | Sirlekh |
Пікірлер: 44