KZ
item
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Кіру
Тіркелу
Кіру
Тіркелу
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Негізгі бет
Aman Rozi ਨੇ ਸੱਚੀਆਂ ਸੁਣਾ ਦਿੱਤੀਆ
No video
Күн бұрын
Aman Rozi ਨੇ ਸੱਚੀਆਂ ਸੁਣਾ ਦਿੱਤੀਆ
Рет қаралды
330,652
Mslivetv
1
1
Жүктеу
Пікірлер: 246
@sharanpreetsran1248
2 жыл бұрын
ਸਹੀ ਕਿਹਾ ਦੀਦੀ ਧੀਆ ਦਾ ਕੋਈ ਘਰ ਨੀ ਹੁੰਦਾ 😭😭😭
@darshandarshan9967
2 жыл бұрын
V nice song
@husanpreetsingh5368
2 жыл бұрын
ਮੈਨੂੰ ਵੀ ਮੇਰੇ ਪਾਪਾ ਨੇ ਟਰੱਕ ਭਰ ਕੇ ਦਾਜ ਦਿੱਤਾ ਸੀ ਪਰ ਹੁਣ ਮੈਂ ਬੱਚਿਆਂ ਨੂੰ ਨਾਲ ਲੈਕੇ ਪੰਜ ਸਾਲ ਤੋਂ ਆਪਣੇ ਪਾਪਾ ਕੋਲ਼ ਹਾ ਸੋਹਰੇ ਹੋਰ ਦਾਜ ਮੰਗਦੇ ਨੇ ਆਪ ਦਾ ਗੀਤ ਸੁਣ ਕੇ ਮਨ ਭਰ ਆਇਆ
@sukhisingh9056
2 жыл бұрын
ਅਮਨ ਰੋਜੀ ਤੇ ਆਤਮਾ ਬੁੱਢੇਵਾਲੀਆ ਜੀ ਦੇ ਗੀਤ ਵਾਕਿਆ ਹੀ ਬਹੁਤ ਵਧੀਆ ਹੁੰਦੇ ਹਨ, ਰੋਜੀ ਸਾਰੇ ਅਖਾੜੇ ਵਿੱਚ ਇੱਕ ਦੋ ਗੀਤ ਇਸੇ ਤਰ੍ਹਾਂ ਦੇ ਲੋਕਾਂ ਨੂੰ ਸੇਧ ਦੇਣ ਲਈ ਹੁੰਦੇ ਹਨ ਤੇ ਮਨੋਰੰਜਨ ਦੇ ਹੁੰਦੇ ਹਨ ਸਾਰੇ ਹੀ ਪਰਿਵਾਰਕ ਹੁੰਦੇ ਹਨ ਪ੍ਰਮਾਤਮਾ ਇਹਨਾਂ ਤੇ ਮੇਹਰ ਭਰਿਆ ਹੱਥ ਰੱਖਣ
@gurlovemahi3023
2 жыл бұрын
ਯਕੀਨ ਕਰਨਾ,, ਮੈ ਰੋਜ ਹੀ ਆ ਗਾਣਾ ਸੁਣਦੀ ਆ,,,,,,,,,,ਬਹੁਤ ਵਧੀਆ ਅਮਨ ਦੀਦੀ🤗🤗🤗🤗🥰
@rajwantgillsandhu9594
2 жыл бұрын
5:09 ਸਹੀ ਗੱਲ ਆ ਮੈਂ ਵੀ ਟਰੱਕ ਭਰਕੇ ਲਿਆਈ ਸੀ ਅੱਜ ਫਿਰ ਵੀ ਔਖੀ ਆਂ ਅੱਗੇ ਸਹੁਰਿਆਂ ਦੇ ਵੀ ਆਪਣੇ ਟਰੱਕ ਨੇ ਪਰ ਜਦੋਂ ਆਪਾਂ ਈ ਖੁਸ਼ ਨ ਹੋਈਏ ਤਾਂ ਫਿਰ .......😢😢😢😢😢😢😢 ਮੇਰੇ ਨ ਮਾਂ ਨ ਪਿਓ ਨ ਭਾਈ 😥😥😥😥😥😥😥😥 ਰੱਬ ਇਮਤਿਹਾਨ ਬਹੁਤ ਲੈਂਦਾ।
@sidhupreet6390
2 жыл бұрын
😭😭😭
@bahibelotvchannel5009
2 жыл бұрын
Sahi Gal a ji 😭😭😭
@chamankalsi3877
2 жыл бұрын
M v truck valeya de vhyai han dukhi han
@rajwantgillsandhu9594
2 жыл бұрын
@@chamankalsi3877 😥😥😥😥😥
@jagtarsingh7127
2 жыл бұрын
ਵਾਹਿਗੁਰੂ ਭਲੀ ਕਰੂਗਾ ਥੌੜਾ ਸਬਰ ਕਰੋ ਗੁਰੂ ਘਰ ਦੇਰ ਹੈ ਅੰਧੇਰ ਨਹੀਂ
@terapagalshayr3690
2 жыл бұрын
ਬਹੁਤ ਹੀ ਵਧੀਆ ਗੀਤ ਹੈ ਭੈਣ ਜੀ👍🏼👍🏼
@singhisking2671
2 жыл бұрын
ਦਿਲ ਖੁਸ਼ ਹੋ ਗਿਆ ਅਖਾੜਾ ਵੇਖ ਕੇ ,ਸਭ ਸੱਚ ਸੁਣਾਇਆ ਦੀਦੀ ਨੇ
@navpreetkournavpreetkour7402
2 жыл бұрын
ryt a didi ji ਸਹੀ ਗੱਲ ਅਾ ਕੁੜੀਅਾ ਦਾ ਕੋਈ ਘਰ ਨਹੀ ਹੁੰਦਾ 👌👌👍👍👍
@armaan6773
3 жыл бұрын
Nice ਜੋੜੀ ਆਤਮਾਜੀ ਰੋਜੀ ਜੀ ਬਹੁਤ ਪਸੰਦ ਕਰਦੇ ਹਾ ਜੀ
@Kamal-uc7nk
3 жыл бұрын
Very good song main Live ਕਲ ਸੁਣਿਆ ਆ ਸਾਰਾ ਅਖਾੜਾ ਰੋਣ ਆ ਗਿਆ ਸੀ
@makhansidhu1693
2 жыл бұрын
ਮੱਖਣ ਸਿੰਘ ਸੇਲਬਰਾਹ,,,,, ਧੀਆਂ ਤਾਂ ਰੱਬ ਦਾ ਰੂਪ ਹੁੰਦੀ ਆ, ਸੱਚ ਕਿਹਾ ਬੀਬਾ ਜੀ
@AmandeepSingh-mv4jl
2 жыл бұрын
ਬਹੁਤ ਸੋਹਣੇ ਗੀਤ ਗਾਉਂਦੇ ਆ ਜੋੜੀ ਸੱਚੀਆਂ ਗੱਲਾਂ
@kalimuddinmalik5712
2 жыл бұрын
ਸਹੀ ਗੱਲ ਅਮਨ ਜੀ ਸਾਡੀ ਸੋਚ ਨੀ ਬਦਲੀ
@daljindersumra3473
2 жыл бұрын
Waheguru g
@rajwinderkaur6001
2 жыл бұрын
ਬਹੁਤ ਵਧੀਆ ਭੈਣਾਂ ਬਹੁਤ ਧੰਨ ਵਾਦ
@gurnoorsingh7816
Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਇਸ ਜੋੜੀ ਨੂੰ 👌
@ushaaujla297
3 жыл бұрын
ਗ਼ਰੀਬ ਬੰਦਾ ਸਰਕਾਰਾਂ ਤੋਂ ਦੁੱਖੀ ਹੋ ਕੇ ਧੀ ਨਹੀਂ ਮੰਗਦਾ। ਅਮੀਰ ਬੰਦਾ ਧੀ ਤਾਂ ਨਹੀਂ, ਕਿਤੇ ਕੁਦਰਤ ਧੀ ਦੇ ਲੇਖ ਗ਼ਰੀਬ ਨਾਲ ਨਹੀਂ ਸੋਰ ਦੇਵੇਂ ਕਿ ਜਿਹੜਾ ਬੰਦਾ ਸਾਰੀ ਉਮਰ ਗਰੀਬ ਨੂੰ ਝੁਕਾਉਂਦਾ ਰਿਹਾ ਹੋਵੇ, ਉਹ ਧੀ ਲਈ ਗਰੀਬ ਅੱਗੇ ਝੁਕਕੇ।
@neelamrani745
2 жыл бұрын
Bhuot vadia laga song sister g rab tanu hamesha khush rakhe g
@singhgurpreet296
3 жыл бұрын
ਅੱਤ ਕਰਤੀ ਜੋੜੀ ਨੇ
@MohanSingh-zq7ky
2 жыл бұрын
Best of bests. Really very appreciative song. 👍👍👍🙏
@gurman1745
2 жыл бұрын
Very nice song di
@ManjeetKaur-tx1qr
2 жыл бұрын
ਬਹੁਤ ਵਧੀਆ ਗੀਤ
@navidhillon5968
2 жыл бұрын
God bless you dilo salute a g baba g mehar karn tuhade Te g 🙏🙏🙏👍👍👍👌👌❤❤
@daljitkaur8827
3 жыл бұрын
Vry beautiful song.. bhttttttt sohna.... Bht pyari jodi....privark jodi....akha ch hnju aa gye song sun k...love u mam
@GURNAM3
3 ай бұрын
Jo hoyaa so hoya ji, Hun Phir Ek ho jayoo ji. Waheguru ji Chardikala rakhe ji.
@jaspalsingh9068
Жыл бұрын
ਬੱਲੇ ਅਮਨ ਪ੍ਰਮਾਤਮਾ good ਆਵਾਜ਼ ਦੇਵੇ ਸੱਚ ਬੋਲਣ ਦੀ ਆਦਤ ਬੱਚੇ ਪਾਉਣ
@jagirsingh3053
2 жыл бұрын
Br atama and sister rozi very nice god bless you
@sukhwinderdhami5312
2 жыл бұрын
My favorite jodi Atma Singh Aman Rosy best song 💯
@palwinderpawar6676
2 жыл бұрын
So fabulous😋✨ voice sis. God bless you
@satpalsinghrai9076
2 жыл бұрын
God bless jodi.....
@sidhumusic8540
2 жыл бұрын
ਸਹੀ ਗੱਲ ਜੀ ਪਰ ਧੀਅਾ ਤੋ ਵਗਾਰ ਘਰ ਵੀ ਨਹੀ ਹੁੰਦੇ
@baljinderkaurchopra3440
2 жыл бұрын
Very very nice song roji ji god bless you...
@yadsingh5224
2 жыл бұрын
ਰੋਜੀ ਭੈਣ ਪੰਜਬੀ ਪਹਿਰਵਾ ਵੀ ਜਿਦਾ ਰੋਖੋ ਗੁਰੂ ਰਾਮਦਾਸ ਜੀ ਕਿਰਪਾ ਕਰਨ
@singinglovermaan5968
2 жыл бұрын
I love the voice of Aman roji😍😍
@MANPREETKAUR-jh7ms
2 жыл бұрын
Bhut sohna song likhyea hyea va tyc.. Dil krda bar bar suni jye
@roorchandarora3659
2 жыл бұрын
Very nice Song bahut he Vadia Song
@rekhalohian8295
2 жыл бұрын
ਸਹੀ ਕਿਹਾ ਦੀਦੀ ਜੀ ਕੜੀਆਂ ਦਾ ਕੋਈ ਘਰ ਨਹੀਂ ਹੰਦਾ ਬੜੀ ਹੈ ਜਿਦਗੀ
@husanpreetsingh5368
2 жыл бұрын
ਸਹੀ ਗੱਲ ਭੈਣ ਜੀ ਮੇਰੇ ਨਾਲ ਵੀ ਏਦਾਂ ਹੀ ਹੋ ਰਿਹਾ
@eshalallbehary8951
3 жыл бұрын
Menu rona agya songh sunkar very nice songh i love u madam 💋👌
@ManpreetSingh-te3ob
2 жыл бұрын
good ..Roje..g
@punjabidailynewschenal3527
2 жыл бұрын
ਤੁਹਾਡੀ ਰਹਾਇਸ਼ ਅੱਜ ਕੱਲ ਕਿੱਥੋਂ ਹੈ ਨਸੀਬ ਖੋਖਰ ਗੀਤਕਾਰ
@jasssingh4123
2 жыл бұрын
Love you Jodi ਨੂੰ ਸਲਾਮ ਕਰਦਾ 👍
@SunilKumar-yr3dq
Жыл бұрын
Very nice Wahaguru ji suki reka
@brokenattiudegirl381
2 жыл бұрын
Bhut ghnt aa song sis bub u aa thunu dil too rabb thunu khusiya bahkse
@gagandeepkaur6833
2 жыл бұрын
Best jodi Jee God bless you
@deoldeol5860
3 жыл бұрын
Kya baat hai bahut badiya nice God bless you always
@jassghali4565
3 жыл бұрын
Good song a ji jiude vasde rho
@gurnoorsingh7816
Жыл бұрын
ਜਦੋਂ ਤੱਕ ਸੱਸਾ ਨਹੀਂ ਸੁਧਰਦੀਆ ਹਾਲ ਮਾੜਾ ਹੀ ਰਹਿਣਾ
@ParmjeetKaur-kj6gr
2 жыл бұрын
ਭੈਣ ਦੀ ਗੱਲ ਸਹੀ ਹੈ
@akashdeep8716
2 жыл бұрын
mainu thyoda sb ton jayda vadia song eh lagda aman roji mam or so lovely voice ❤️❤️
@AmandeepSingh-mv4jl
2 жыл бұрын
ਦੀਦੀ ਬਹੁਤ ਸਾਰੇ ਜੋਸ਼ ਵਿੱਚ ਗਾਉਂਦੇ ਆ
@AmandeepSingh-ws9ym
2 жыл бұрын
ਗੀਤ ਥੋੜਾ ਸਇਡ ਚਾਹੀਦਾ ਸੀ ਗੀਤ ਬਹੁਤ ਸੋਹਣਾ
@sarbasinghsidhu2410
2 жыл бұрын
ਸਹੀ ਗੱਲ ਹੈ ਜੀ ਸੋਹਣੀ ਮੈਡਮ ਜੀ
@armaangoraya5960
2 жыл бұрын
Right madam g dhia da koi ghr ni kahnde
@amrjeetsingh1325
3 жыл бұрын
Nice song and nice jodi
@daljitdhillon1750
Жыл бұрын
ਸਹੀ ਬੋਲਿਆ ਬੀਬਾ ਰੋਜੀ ਨੇ
@Harpreetsinghrathour6132
Жыл бұрын
Bilkul sahi song nice
@manpreetgaggobua5136
3 жыл бұрын
nice sister ji God bless you 👏wmk 👏
@kawaljitkaur5312
2 жыл бұрын
ਮੇਰੇ ਪਿੳ ਨੇ ਟਰੱਕ ਭਰ ਕੇ ਦਿੱਤਾ ਅਗਲੇ ਨੇ ਛੱਡ ਦਿੱਤਾ
@ravneetneet8488
2 жыл бұрын
gaddi, 10 tole gold v rakh leya te gharo dhake mar k kad dita😭😭 na jee sakdi ha na mar sakdi ha
@gurpyarsingh1646
2 жыл бұрын
Putter pistel la k jana c 1
@birjotkaur6642
2 жыл бұрын
Bhot mari gal
@harpreetkaur4307
2 жыл бұрын
Pta ni kidda de lok ne
@madeepseera5766
2 жыл бұрын
ਸਹੀ ਗੱਲ ਆ ਜੀ😭😭
@Harpreetsinghrathour6132
Жыл бұрын
Very very nice Aman Rozi
@gurmeetsingh1501
2 жыл бұрын
ਆ ਤੁਸੀਂ ਸੱਚ ਕਿਹਾ 👍👍👍
@AmarjeetSingh-cc5jk
2 жыл бұрын
God bless you respected sister.
@JAGJEETSINGH-ec8tv
2 жыл бұрын
Very good 👍 song
@gurjeetcanda1528
2 жыл бұрын
I love you sister ji 🙏🙏🌹🌹🌹🌹 Sukhwinder Malaysia gurjeet Malaysia
@jeetsingh4775
2 жыл бұрын
Very very NYC..Rozy beta g
@mukhwinderdhillon3823
2 жыл бұрын
Very nice Rozi didi
@parmindersandhu1180
Жыл бұрын
✍️🙌🙌🙌🙌rely toch ❤️🙌
@sonysinghsoni7145
2 жыл бұрын
Very nice sister love you too
@iqbalsingh3795
2 жыл бұрын
Very nice song 🙏🙏🙏
@avneetsingh3738
2 жыл бұрын
Very good song Didi🙏🙏🙏👍👍
@RamanSingh-pp3uo
2 жыл бұрын
i, love, you, sister,ji, bagapurana,moga,
@princesandhu4077
2 жыл бұрын
Very nice 😭😭😭😭😭
@Sattekaking
2 жыл бұрын
DHEE. KISE NA JANAM NA LEVE NA KISI GHAR. DHEE NAL SIR NIVA.
@gurpreetsinghmaan169
3 жыл бұрын
Att Jodi good very nice
@lakhvirsinghsingh6079
2 жыл бұрын
my favorite aman rozi
@surinderchauhan9416
2 жыл бұрын
100% Right
@jasssingh4123
2 жыл бұрын
ਬਹੁਤ ਸੋਹਣੀ ਲੱਗੀ ਵੀਡੀਓ 👍
@hardialdeol331
2 жыл бұрын
I already shed tears it is so sad. Berkeley, CA.
@rajdeepkaur7781
2 жыл бұрын
Right lines
@ParmjeetKaur-kj6gr
2 жыл бұрын
ਗੀਤ ਸੁਣਕੇ ਰੋਣ ਨਿਕਲ ਗਿਆ ਹੈ
@HardevSingh-ck1oz
Жыл бұрын
Very good dedi
@shubhamnahar6181
2 жыл бұрын
Soh rabb Di Aman Rozi warga koi ni
@JagtarSingh-ez4nt
2 жыл бұрын
very nice song
@dimplesandhu1106
2 жыл бұрын
Good sister
@JaskaranSingh-ii1ts
2 жыл бұрын
Very very very nice and happy
@paggikuar4685
2 жыл бұрын
Very nice song
@karamjitrai2239
11 ай бұрын
Very very nice ❤
@shehnazmalikshehnazmalik4272
2 жыл бұрын
Aman g very nice avi hunda 😭😭😭😭 kudi nal
@SunitaSingh-ue5zi
2 жыл бұрын
Very nice di
@JasmeetSingh-yb9kx
2 жыл бұрын
Boht vadiya jodi a waheguru g mehar kri
@jaswantsingh-xj6dk
2 жыл бұрын
Excellent job keep it up
@rajinderkaur1967
3 жыл бұрын
Nice Song
@sehajpreetsingh7288
2 жыл бұрын
View nice video
@mannushergill5327
2 жыл бұрын
Very good my sister ji
@mandeepgill4931
Жыл бұрын
kudi de ghar nahi hunde.......Par kudian bina GHAR vi nahi hunda.....RABBA ne DHadi kiiti aa
@MandeepKaur-pd9in
Жыл бұрын
God bless you
@JagjitSingh-gu1cz
3 жыл бұрын
ਦਾਜ ਲਾਹਨਤ ਹੈ
@SatnamSingh-zk4ce
2 жыл бұрын
V good vadhiya laga 🙏🙏🙏🙏🙏
@nathasingh2228
2 жыл бұрын
Natha,Singh❤️👍Dehlon
@mandeepsingh-tr2ky
2 жыл бұрын
Very nice song video ji God bless you ji
@reshamsinghgill537
Жыл бұрын
Good job ji
@MandeepKaur-pd9in
Жыл бұрын
Very nice video g
@bindersingh7285
2 жыл бұрын
Very very nice song roji ji 🙏🙏
@baljindersinghsingh5768
2 жыл бұрын
Atma ji Aman rozi ji sluit hai ji 🙏🙏🙏🙏🙏
Пікірлер: 246