ਐਲਬਮ- ਬਾਬਾ ਤੇਰਾ ਨਨਕਾਣਾਂ
ਸਾਈਡ ਏ
1. ਬਾਬਾ ਤੇਰਾ ਨਨਕਾਣਾਂ।
ਲੇਖਕ - ਸਵਰਨ ਸਿਵੀਆ।
2.ਵੀਰਾਂ ਦੀਆਂ ਗਾਈਏ ਘੋੜੀਆਂ।
ਲੇਖਕ - ਸਵਰਨ ਸਿਵੀਆ।
3. ਤਾਰਿਆਂ ਦੀ ਲੋਇ ਲੋਇ।
ਲੇਖਕ- ਕਰਮ ਸਿੰਘ ਮੋਹਾਲ਼ਵੀ।
4.ਕੰਧੇ ਸਰਹੰਦ ਦੀਏ।
ਲੇਖਕ- ਦੇਬੀ ਮਖਸੂਸਪੁਰੀ।
ਸਾਈਡ ਬੀ
1. ਐੰਵੇ ਨਾਂ ਜਿੰਦੇ ਮਾਣ ਕਰੀਂ।
ਲੇਖਕ- ਗਿੱਲ ਨੱਥੋਹੇੜੀ।
2. ਬਾਬਾ ਦੀਪ ਸਿੰਘ ਤੇ ਹੋਣੀਂ।
3. ਹੌਲ਼ੀ ਹੌਲ਼ੀ ਚੀਰ ਸੀਸ ਨੂੰ।
4. ਬਾਬਾ ਫਰੀਦ।
ਲੇਖਕ- ਸਵਰਨ ਸਿਵੀਆ।
5. ਲੈ ਲਉ ਚੁੰਨੀਆਂ ਸਿਰਾਂ ਤੇ।
ਲੇਖਕ- ਬੰਤ ਰਾਮਪੁਰੇ ਵਾਲ਼ਾ।
ਸਾਲ- 1987
ਸੰਗੀਤ - ਚਰਨਜੀਤ ਆਹੂਜਾ।
ਅਗਲਾ ਰਿਕਾਰਡ- ਢਾਡੀ ਲੋਕ ਗਾਥਾਵਾਂ।
Негізгі бет ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਫੁੱਲ ਐਲ ਪੀ-HMV-EMI - ਰਿਕਾਰਡ ਨੰਬਰ ECSD- 840068
Пікірлер: 39