ਅੰਮ੍ਰਿਤਪਾਲ ਖਿਲਾਫ਼ ਰਵਨੀਤ ਬਿੱਟੂ ਦੇ ਤਿੱਖੇ ਬੋਲ
'ਜੇ ਇਹ ਜਿੱਤ ਗਿਆ ਸਾਨੂੰ ਪੰਜਾਬ ਛੱਡਣਾ ਪੈਣਾ'
'ਮੈਂ ਤਾਂ ਸੋਚਦਾ ਸੀ ਏਹਦੇ ਕਾਗਜ਼ ਰੱਦ ਹੋ ਜਾਣਗੇ'
ਰਵਨੀਤ ਬਿੱਟੂ ਛੱਡ ਸਕਦੈ ਪੰਜਾਬ?
ਅੰਮ੍ਰਿਤਪਾਲ ਦੇ ਜਿੱਤਣ ਤੇ ਅਜਿਹਾ ਕਰਨ ਦੀ ਕੀਤੀ ਗੱਲ
#punjab23 #elections2024 #ravneetbittu
ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ। ਇੱਕ ਵਾਅਦਾ ਤੁਹਾਡੇ ਨਾਲ ਅਸੀਂ ਸਾਰਥਕ ਤੇ ਸੁਚੱਜੇ ਪ੍ਰੋਗਰਾਮ ਪੇਸ਼ ਕਰਾਂਗੇ। ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ। Channel ਨੂੰ share ਅਤੇ subscribe ਜ਼ਰੂਰ ਕਰੋ ਜੀ। ਧੰਨਵਾਦ
Through this channel we will bring you programs related to Punjabi culture, heritage, politics and skills.please give encouragement. Please share and subscribe to the channel. Thank you
Негізгі бет ਅੰਮ੍ਰਿਤਪਾਲ ਖਿਲਾਫ਼ ਰਵਨੀਤ ਬਿੱਟੂ ਦੇ ਤਿੱਖੇ ਬੋਲ , 'ਜੇ ਇਹ ਜਿੱਤ ਗਿਆ ਸਾਨੂੰ ਪੰਜਾਬ ਛੱਡਣਾ ਪੈਣਾ' | PUNJAB 23
Пікірлер: 13