Amritsar ਦੇ ਲੋਕਾਂ ਨੂੰ ਪਸੰਦ ਆਈ ਭਗਵੰਤ ਦੀ ਡਿਬੇਟ ? |Punjab Tak
#amritsar #amritsarnews #bhagwantmann #aap #public #opinion #punjab #punjabnews
AAP ਦੀ ਸਰਕਾਰ ਨੂੰ ਪੰਜਾਬ 'ਚ ਪੌਣੇ 2 ਸਾਲ ਤੋਂ ਜ਼ਿਆਦਾ ਦਾ ਹੋ ਚੁੱਕਾ ਸਮਾਂ
ਅੰਮ੍ਰਿਤਸਰ ਦੇ ਲੋਕਾਂ ਤੋਂ ਸੁਣੋ AAP ਨੇ ਕਿੰਨੇ ਵਾਅਦੇ ਕੀਤੇ ਪੂਰੇ
'ਵੋਟਾਂ ਸਮੇਂ ਏਹ ਵਾਅਦੇ ਕਰਦੇ ਫੇਰ ਮੁੱਕਰ ਜਾਂਦੇ'
'ਹੁਣ ਮੁਸ਼ਕਲ ਹੀ ਲੋਕ ਏਨ੍ਹਾਂ ਨੂੰ ਵੋਟ ਪਾਉਣਗੇ'
'ਸਰਕਾਰ ਨੂੰ ਥੋੜਾ ਹੋਰ ਸਮਾਂ ਦੇਣਾ ਚਾਹੀਦਾ'
ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ
#PUT008
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Негізгі бет Amritsar ਦੇ ਲੋਕਾਂ ਨੂੰ ਪਸੰਦ ਆਈ ਭਗਵੰਤ ਦੀ ਡਿਬੇਟ ? |Punjab Tak
Пікірлер: 1