ਡਾਇਰੈਕਟਰ ਪੰਜਾਬ ਡੇਅਰੀ ਵਿਕਾਸ ਵਿਭਾਗ ਪੰਜਾਬ ਤੋ ਸ੍ਰ ਇੰਦਰਜੀਤ ਸਿੰਘ ਜੀ ਪਸ਼ੂ ਪਾਲਕਾਂ ਨੂੰ ਡੇਅਰੀ ਦੇ ਕਿੱਤੇ ਲਈ ਲੋਨ ਅਪਲਾਈ ਕਰਨ ਦੇ ਸਹੀ ਤਰੀਕੇ ਬਾਰੇ ਜਾਣੂ ਕਰਵਾਉਦੇ ਹੋਏ , ਇਸ ਵੀਡੀਓ ਰਾਹੀ ਇਹ ਵੀ ਦੱਸ ਰਹੇ ਹਨ ਇੱਕ ਪਸ਼ੂ ਤੇ ਕਿੰਨੀ ਵਿੱਤੀ ਸਹਾਇਤਾ ਨਿਰਧਾਰਿਤ ਕੀਤੀ ਗਈ ਹੈ ਇਸ ਤੋਂ ਇਲਾਵਾਂ ਵਿੱਤੀ ਸਹਾਇਤਾ ਲੈਣ ਸਮੇਂ ਬੈੱਕ ਨਾਲ ਆਉਣ ਵਾਲੀਆ ਸਮੱਸਿਆਵਾਾਂ ਦੇ ਹੱਲ ਬਾਰੇ ਵੀ ਗੱਲ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।
www. pddb.in/
Punjab Dairy Development Board
PUNJAB DAIRY DEVELOPMENT BOARD
LIVESTOCK COMPLEX, 4TH FLOOR
NEAR ARMY LAW COLLEGE,SECTOR-68
SAS NAGAR.
0172-5027285
Негізгі бет Үй жануарлары мен аңдар ਡੇਅਰੀ ਫਾਰਮ ਤੇ ਵਿੱਤੀ ਸਹਾਇਤਾ ਲੈਣ ਲਈ ਸਹੀ ਤਰੀਕਾ I How to avail Loan for Dairy Farm I PDDB
Пікірлер: 42