#donaldtrumpnews #trump #joebiden #americanews
ਟਰੰਪ ਵਲੋਂ ਰਾਸ਼ਟਰਪਤੀ ਚੋਣਾਂ ਲਈ ਦੇਸ਼ ਵਾਸੀਆਂ ਨੂੰ ਇਕਜੁੱਟ ਹੋਣ ਦਾ ਸੱਦਾ
ਟਰੰਪ ਨੇ ਕਿਹਾ, "ਅਮਰੀਕਾ ਇੱਕ ਨਵੇਂ ਸੁਨਹਿਰੀ ਯੁੱਗ ਦੀ ਦਹਿਲੀਜ਼ 'ਤੇ ਹੈ
ਡੈਮੋਕ੍ਰੇਟਿਕ ਨੇਤਾਵਾਂ ਨੂੰ ਲੱਗਦੈ ਹੈਰਿਸ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਵਧੀਆ ਉਮੀਦਵਾਰ
10 ਵਿੱਚੋਂ ਛੇ ਨੇਤਾ ਸੋਚਦੇ ਹਨ ਕਿ ਕਮਲਾ ਹੈਰਿਸ ਸਭ ਤੋਂ ਯੋਗ ਉਮੀਦਵਾਰ ਹਨ
ਅਰਦਾਸ ਬਾਰੇ ਪਾਰਟੀ ਮੈਂਬਰ ਹਰਮੀਤ ਢਿੱਲੋਂ ਖ਼ਿਲਾਫ਼ ਕੀਤੀ ਜਾ ਰਹੀ ਨਸਲੀ ਟਿੱਪਣੀਆਂ ਦੀ ਨਿੰਦਾ
ਸੰਸਦ ਮੈਂਬਰ ਰਾਜ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦੈ
ਮਾਈਕ੍ਰੋਸਾਫਟ ਦੇ ਸਰਵਰ ਆਊਟੇਜ ਕਾਰਨ ਦੁਨੀਆ ਭਰ ‘ਚ ਹੜਕੰਪ
CEO ਜਾਰਜ ਕਰਟਜ਼ ਨੇ ਇੰਨੇ ਵੱਡੇ ਪੱਧਰ 'ਤੇ ਆਊਟੇਜ ਲਈ ਮਾਫੀ ਮੰਗੀ
ਰੂਸ ਦੀ ਅਦਾਲਤ ਵਲੋਂ ਵਾਲ ਪੱਤਰਕਾਰ ਇਵਾਨ ਦੋਸ਼ੀ ਕਰਾਰ
ਜਾਸੂਸੀ ਦੇ ਦੋਸ਼ ’ਚ ਅਦਾਲਤ ਨੇ 16 ਸਾਲ ਕੈਦ ਦੀ ਸਜ਼ਾ ਸੁਣਾਈ
ਮੁਕੇਰੀਆਂ ਦੇ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚੀ
ਕੈਲੀਫੋਰਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ
Негізгі бет ਟਰੰਪ ਦੇ ਮੁਕਾਬਲੇ 'ਚ ਬਾਇਡਨ ਥਾਂ ਹੈਰਿਸ? | AMERICA BULLETIN
Пікірлер