Oscar Records Present's
Singer - Harman Dhaliwal
Music - Devils Beat
Lyrics - Mandeep Bawa
Mixing/mastering - Beat Guru
Vocal Recording - Iphone X
Label - Oscar Records
ਇਹ ਗੀਤ ੳੁਹਨਾਂ ਲੋਕਾਂ ਲਈ ਬਣਾਇਆ ਗਿਆਂ ਜੋ ਰਾਸ਼ਣ ਬਾਅਦ ਵਿਚ ਦਿੰਦੇ ਪਹਿਲਾਂ ਟਿਕਟੋਕ ਵੀਡੀੳੁ ਤੇ ਸੈਲਫੀ ਨੈਟ ਤੇ ਪਾ ਕੇ ਦਿਖਾਵਾ ਕਰਦੇ ਆ ! ਚਲੋ ਮੰਨ ਲਿਆ 1..2 ਬੰਦੇ ਨਾਲ ਵੀਡੀੳੁ ਪਾ ਦਿੱਤੀ ਪਰ ਮੂਰਖ ਲੋਕ ਹਰ ਇਕ ਨਾਲ ਹੀ ਫੋਟੋ ਕਰਵਾ ਕੇ ਰਾਸ਼ਣ ਵੰਡ ਕੇ ਸਾਬਿਤ ਕੀ ਕਰਨਾ ਚਾਹੁੰਦੇ ਨੇ ? ਇਸ ਦੁੱਖ ਦੀ ਘੜੀ ਵਿਚ ਗਰੀਬ ਪਰਿਵਾਰਾਂ ਨੂੰ ਇੰਨਾ ਜ਼ਲੀਲ ਨਾ ਕਰੋ 🙏🙏
ਜੋ ਸੰਸਥਾਵਾਂ ਤੇ ਸਮਾਜਸੇਵੀ ਇਸ ਚੀਜ਼ ਤੋ ਪਰਹੇਜ਼ ਕਰ ਕੇ ਸੇਵਾ ਕਰ ਰਹੇ ਹਨ ੳੁਨਾਂ ਨੂੰ ਸਾਡਾ ਦਿਲੋਂ ਸਲਾਮ
ਇਸ ਗੀਤ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾੳੁਣ ਦੀ ਕੋਸ਼ਿਸ਼ ਨਹੀ ਕੀਤੀ ਗਈ......
#ardas #harmandhaliwal #stayhome #Stayhealthy #Gocorona #Corona #punjabisongs2020 #covid19 #MeraKiKasoor #RanjitBawa #Carryminati #KZitemVsTiktok #Caryminati #ElvishYadav
More Inquiry - +91 62845-52285
Like || Share || Spread || Love
©️ Copyright By Oscar Music All Rights Reserverd Published Year 2020
Негізгі бет Музыка Ardas ( COVID19 ) | Harman Dhaliwal | Devils Beat | Latest Punjabi Songs 2020 | Oscar Records
Пікірлер: 112