ਬਾਬਲਾ ਮੈਂ ਧੀ ਤੇਰੀ ਵੀਰੇ ਆਪਣੀ ਧੀ ਦੇ ਮਾਪੇ ।। ਨਨਦੇ ਤੂੰ ਮਿਲਜਾ ਆਕੇ ਨੀ ਤੂੰ ਘਰ ਦੀ ਧੀ ਤਿਆਣੀ #bhainbharadageet
🙂🙂🙂🙂🙂🙂🙂🙂🙂🙂🙂🙂🙂🙂🙂🙂
#dhidageet#bhainbharadageet#emotionalgeet #brothersistergeet #sgnpunjabitalk #punjabisong #viralgeet #viralvedio
ᕦʕ •ᴥ•ʔᕤᕦʕ •ᴥ•ʔᕤᕦʕ •ᴥ•ʔᕤᕦʕ •ᴥ•ʔᕤᕦʕ •ᴥ•ʔᕤ
lokgeet, folkgeet, weddinggeet, viahdegeet, dhiyadegeet, emotional geet, kurideviahdegeet, mundedeviahdageet, rakhri rakhridageet, loharidageet, wedding song, giddaboliya, Bhangra, jaggoboliya, mappeyadageet, maadageet, vidayigeet, doligeet, sithniya, gurmeetbava, parkashkaur, ranjeetkaur, lahor, lahandapunjab, gidda, tiyadegeet, savandegeet, rakhridageet, punjabisong,ghoriya, suhag.nanadbharjayidageet,bhabo, raniye maa,babalbetisong.
🙂🙂🙂🙂🙂🙂🙂🙂🙂🙂🙂🙂🙂🙂🙂🙂
ਅੱਜ ਦਾ ਇਹ ਗੀਤ ਇੱਕ ਭੈਣ ਭਰਾ ਦਾ ਹੈ ।ਭੈਣ ਦੇ ਘਰੇ ਭਰਾ ਆਉਂਦਾ ਹੈ। ਤਾਂ ਭੈਣ ਆਪਣੇ ਭਰਾ ਨੂੰ ਕਹਿੰਦੀ ਹੈ ਮੈਨੂੰ ਲੈ ਚੱਲ ਆਪਣੇ ਨਾਲ ।ਉਸਦਾ ਭਰਾ ਬਹਾਨੇ ਮਾਰ ਕੇ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ।ਕਦੀ ਕਹਿ ਰਿਹਾ ਹੈ ਤੇਰੀਆਂ ਸਹੇਲੀਆਂ ਉੱਥੇ ਹੈ ਨਹੀਂ। ਕਦੀ ਉਹਨੂੰ ਕਹਿ ਰਿਹਾ ਤੇਰੀ ਸੱਸ ਜਾਣ ਨਹੀਂ ਦਿੰਦੀ ।ਕਦੀ ਕਹਿ ਰਿਹਾ ਤੇਰੀ ਝਾਲ ਨਹੀਂ ਚੱਲੀ ਜਾਂਦੀ ।ਉਹ ਅੱਗੋਂ ਕਹਿੰਦੀ ਮੇਰੇ ਮਾਪੇ ਝਾਲ ਝਲ ਲੈਣਗੇ। ਫਿਰ ਉਹ ਕਹਿੰਦਾ ਤੇਰੀ ਭਾਬੋ ਦੇ ਅੱਗੇ ਪੇਸ਼ ਨਹੀਂ ਜਾਂਦੀ ।ਉਹ ਫਿਰ ਅੱਗੋਂ ਕਹਿ ਰਹੀ ਆ ਕਿ ਮੇਰੇ ਭਾਬੋ ਨੂੰ ਝਿੜਕੇ ਨਾ ਮਾਰੀ।ਜਦੋਂ ਭਾਬੋ ਨੂੰ ਪਤਾ ਚਲਦਾ ਆਪਣੇ ਭਰਾ ਨੂੰ ਮੇਰੇ ਬਾਰੇ ਇੰਝ ਕਹਿੰਦੀ ਹੈ । ਆਪਣੀ ਨਨਾਣ ਨੂੰ ਕਹਿੰਦੀ ਹੈ ਨਣਦੇ ਤੂੰ ਆ ਕੇ ਮਿਲ ਜਾਇਆ ਕਰ ਤੂੰ ਇਸ ਘਰ ਦੀ ਧੀ ਧਿਆਣੀ ਹੈ। ਧੀ ਵੀ ਆਪਣੀ ਭਾਬੋ ਨੂੰ ਅਸੀਂਸਾ ਦਿੰਦੀ ਹੋਈ ਕਹਿੰਦੀ ਆ ਤੂੰ ਮੇਰੇ ਬਾਬਲ ਦੀ ਵੇਲ ਵਧਾਈ ਹੈ। ਜੁਗ ਜੁਗ ਜੀ ਆਪਣੀ ਮਾਂ ਨੂੰ ਕਹਿੰਦੀ ਆ ਧੀਆਂ ਆਪਣੇ ਘਰ ਚੱਲੀਆਂ ਉੱਠ ਕੇ ਮਿਲ । ਕਹਿੰਦੀ ਬਾਬਲਾ ਮੈਂ ਤਾਂ ਧੀ ਤੇਰੀ ਆ ਵੀਰੇ ਆਪਣੀਆਂ ਧੀਆਂ ਦੇ ਮਾਪੇ ਹਨ। ਜਦੋਂ ਮੈਂ ਪੇਕੇ ਆਉਣੀ ਆ ਮੇਰਾ ਭਤੀਜਾ ਬੜਾ ਹੀ ਖੁਸ਼ ਹੁੰਦਾ ਹੈ। ਬੜਾ ਹੀ ਪਿਆਰਾ ਗੀਤਾ ਗਾ ਕੇ ਬਿਆਣ ਕੀਤਾ ਜਾ ਰਿਹਾ ਹੈ ਆਨੰਦ ਮਾਣੋ।
🙏🏻🙏🏻🙏🏻🙏🏻🙏🏻🙏🏻 ਧੰਨਵਾਦ 🙏🙏🙏🙏🙏🙏🙏
🙂🙂🙂🙂🙂Mandeep Kaur🙂🙂🙂🙂🙂🙂
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Негізгі бет ਬਾਬਲਾ ਮੈਂ ਧੀ ਤੇਰੀ ਵੀਰੇ ਆਪਣੀ ਧੀ ਦੇ ਮਾਪੇ ।। ਨਨਦੇ ਤੂੰ ਮਿਲਜਾ ਆਕੇ ਨੀ ਤੂੰ ਘਰ ਦੀ ਧੀ ਤਿਆਣੀ
Пікірлер: 2