KZ
item
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Кіру
Тіркелу
Кіру
Тіркелу
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Негізгі бет
ਬਾਬਲ ਦੀ ਪੱਗ ( BABAL DI PAGG ) new punjabi videos
Күн бұрын
ਬਾਬਲ ਦੀ ਪੱਗ ( BABAL DI PAGG ) new punjabi videos
Рет қаралды
12,433
Shalja verma
1
1
Жүктеу
Пікірлер: 21
@sukhdeepsidhu2342
9 ай бұрын
ਬਹੁਤ ਵਧੀਆ ਵੀਡੀਓ ਹੈ ਜੀ 👍👍
@KulwinderShergill-qj5tv
9 ай бұрын
ਮਾਂ ਬਾਪ ਚਾਹੇ ਗਰੀਬ ਹੀ ਹੋਣ ਪਰ ਬੱਚਿਆਂ ਲਈ ਵਧੀਆ ਹੀ ਸੋਚਦੇ ਹਨ ਕਿ ਸਾਡੇ ਬੱਚੇ ਪੜ੍ਹ ਲਿੱਖ ਕੇ ਵੱਡੇ ਅਫਸਰ ਬਣਨ। ਸਾਡਾ ਨਾਮ ਰੋਸ਼ਨ ਕਰਨ । ਚਾਹੇ ਮਾਪੇ ਗਰੀਬ ਹੋਣ ਪਰ ਇਜ਼ਤ ਸਭ ਦੀ ਹੁੰਦੀ ਹੈ । ਧੀਆਂ ਨੂੰ ਆਪਣੇ ਬਾਪ ਦੀ ਪੱਗ ਦਾ ਖਿਆਲ ਰੱਖਣਾ ਚਾਹੀਦਾ ਹੈ । ਮਾਪੇ ਸਾਡੇ ਲਈ ਜੋ ਵੀ ਸੋਚਦੇ ਵਧੀਆ ਹੀ ਸੋਚਦੇ ਹਨ। ਇਸ ਵੀਡੀਓ ਵਿੱਚ ਇਕ ਬਹੁਤ ਹੀ ਸੋਹਣਾ ਮੈਸਜ ਦਿੱਤਾ ਗਿਆ ਹੈ। ਸੈਲਜਾ ਦੀ ਐਕਟਿੰਗ ਘੈਂਟ ਸੀ ਜਮਾਂ। ਅੰਕਲ ਅੰਟੀ ਨੇ ਵੀ ਵਧੀਆ ਕਿਰਦਾਰ ਨਿਭਾਇਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤️ ਕੁਲਵਿੰਦਰ ਸ਼ੇਰਗਿੱਲ ❤️
@mallmann8309
9 ай бұрын
ਦੀਪੀ ਪਿਆਰ ਪਾਉਣਾ ਹੈ ਕਿਸੇ ਚੱਜ ਦੇ ਮੁੰਡੇ ਨਾਲ ਪਿਆਰ ਰਖ। ਡੇੜ ਆਨੇ ਦਾ ਮੁੰਡਾ ਨਹੀ ਸਕਲ ਨਾ ਅਕਲ ਬੂਥਾ ਨਾ ਬਥਾੜ। ਜੇ ਪਿਓ ਦੀ ਪਗ ਨੂੰ ਦਾਗ ਹੀ ਲਾਉਣਾ ਹੈ ਤਾ ਮੁੰਡਾ ਤਾ ਸੁਨੱਖਾ ਆਪ ਵਰਗਾ ਲਭ ਲੈ।
@SimranSingh-zx4wj
27 күн бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@PalSingh-jo2lf
8 ай бұрын
Very nice vedio ਤਾਂ ਹੀ ਤਾਂ ਪੇਟ ਚ ਮਰਦੀਆ ਨੇ
@TaranDeep-e4y
8 ай бұрын
Very nice video❤❤
@rachhpalsingh78466
8 ай бұрын
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ।
@khushisandhu5716
9 ай бұрын
Bohot soni video a ji good job ji 💯💯❤❤
@karmisewadar4070
9 ай бұрын
ਸੇਮੀ ਛੋਟੇ ਵੀਰ ਬਹੁਤ ਹੀ ਵਧੀਆ ਮੇਸਜ ਆ ਰੋਣਾ ਆ ਗਿਆ ਸਿੱਖਣ ਨੂੰ ਬਹੁਤ ਮਿਲਿਆ ,,,,
@JotBoda2
9 ай бұрын
❤❤❤🎉🎉🎉
@JashanKaur-hq1oj
8 ай бұрын
ਮਾਵਾਂ ਧੀਆਂ ਤਾਂ ਕੋਈ ਨਹੀਂ ਲੱਗਦੀਆਂ ਤੁਸੀਂ ਸ਼ੈਲੀ ਪਤਲੇ ਹੋਓ ਜੀ
@sarbjeetsingh-b5e
8 ай бұрын
very nice video ji
@sarbjeetsingh-b5e
8 ай бұрын
very nice ji
@sukhpinderdhillon4383
9 ай бұрын
Very nice
@sukhnoor271
9 ай бұрын
Very nice story shallu di ❤nice acting god bless you ❤❤❤
@rachhpalsingh78466
8 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@multiimagingvideo141
9 ай бұрын
bahut vdhiya suneha detta a g❤
@harwindersinghharrybrar5308
9 ай бұрын
❤❤❤❤
@Funny_jatti19
9 ай бұрын
❤❤
@dalvirdirba3296
9 ай бұрын
Very nice video
@dalvirdirba3296
9 ай бұрын
❤❤❤
Пікірлер: 21