ਬਾਗਾਂ ਆਲ਼ਾ ਕਿਵੇਂ ਬਣਿਆ ਮੋਰਿੰਡਾ ? ਜਾਣੋ ਪੂਰੀ ਕਹਾਣੀ। MORINDA | PUNJAB @balleballefilms ਵੰਡ ਤੋਂ ਪਹਿਲਾਂ ਮੋਰਿੰਡਾ ਸ਼ਹਿਰ ਬਾਗਾਂ ਆਲ਼ਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ || 1947 ਤੋਂ ਬਾਅਦ ਕਈ ਸਾਲਾਂ ਤੱਕ ਬਾਗਾਂ ਆਲ਼ਾ ਹੀ ਨਾਂ ਰਿਹਾ ਮੋਰਿੰਡਾ ਸ਼ਹਿਰ ਦਾ। ਹੌਲ਼ੀ ਹੌਲ਼ੀ ਅੰਬਾਂ ਦੇ ਬਾਗ਼ ਖ਼ਤਮ ਹੋ ਗਏ ਅਤੇ ਇਸ ਸ਼ਹਿਰ ਦਾ ਅਸਲ ਨਾਂ ਵੀ ਖ਼ਤਮ ਹੋ ਗਿਆ। ਅੱਜ ਕੱਲ ਇਹ ਸ਼ਹਿਰ MORINDA ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵੇਖੋ ਅਤੇ ਜਾਣੋ ਬਦਲਾਓ ਦੀ ਪੂਰੀ ਕਹਾਣੀ ਅਤੇ ਵੱਧ ਤੋਂ ਵੱਧ SHARE ਕਰੋ, ਧੰਨਵਾਦ #old_is_gold #ਮੋਰਿੰਡਾ #morinda #morinda_city
Негізгі бет ਬਾਗਾਂ ਆਲ਼ਾ ਕਿਵੇਂ ਬਣਿਆ ਮੋਰਿੰਡਾ ? ਜਾਣੋ ਪੂਰੀ ਕਹਾਣੀ। MORINDA | PUNJAB
Пікірлер: 17