#joebiden #donaldtrump #america #americanews #americapresident
ਰਾਸ਼ਟਰਪਤੀ ਚੋਣਾਂ ਦੀ ਦੌੜ ’ਚੋਂ ਹਟਣ ਦਾ ਕੋਈ ਦਬਾਅ ਨਹੀਂ: ਬਾਇਡਨ
ਬਹਿਸ ’ਚ ਖਰਾਬ ਪ੍ਰਦਰਸ਼ਨ ਮਗਰੋਂ ਬਾਇਡਨ ਦੀ ਰੇਟਿੰਗ ਹੇਠਾਂ ਆਈ ਹੈ
ਕੈਨੇਡਾ ਦੀ ਫ਼ੈਡਰਲ ਸਰਕਾਰ ਨੇ ਡਿਜੀਟਲ ਸਰਵਿਸੇਜ਼ ਟੈਕਸ ਲਾਗੂ ਕੀਤਾ
ਅਮਰੀਕਾ ਦੇ ਰਾਜਦੂਤ ਡੇਵਿਡ ਕੋਹੇਨ ਨੇ ਟੈਕਸ ਨੂੰ ਪੱਖਪਾਤੀ ਦੱਸਿਆ
ਹੋਮਲੈਂਡ ਸਕਿੳਰਿਟੀ ਨੇ ਸੰਯੁਕਤ ਰਾਜ ਤੋਂ 116 ਚੀਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ
ਮੈਕਸੀਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਚੀਨੀਆਂ ਦੀ ਗਿਣਤੀ ‘ਚ ਵਾਧਾ
ਸਿਨਸਿਨਾਟੀ ਦੇ 2 ਸ਼ਮਸ਼ਾਨਘਾਟਾਂ ਵਿਚ 180 ਦੇ ਕਰੀਬ ਯਹੂਦੀ ਕਬਰਾਂ ਦੀ ਭੰਨਤੋੜ
ਯਹੂਦੀ ਸੰਸਥਾਵਾਂ ਅਨੁਸਾਰ ਕਬਰਾਂ ਦਾ ਅਪਮਾਨ 25 ਜੂਨ - 1 ਜੁਲਾਈ ਦੇ ਵਿਚਾਲੇ ਹੋਇਆ
ਕੈਂਸਰ ਦੀਆਂ ਨਕਲੀ ਦਵਾਈਆਂ ਵੇਚਣ ਵਾਲੇ 43 ਸਾਲਾ ਭਾਰਤੀ ਸੰਜੈ ਕੁਮਾਰ ਗ੍ਰਿਫ਼ਤਾਰ
ਸੰਜੈ ਵਿਰੁੱਧ ਅਦਾਲਤ ‘ਚ ਚੱਲੇਗਾ ਕੇਸ, ਹੋ ਸਕਦੀ ਹੈ ਘੱਟੋ-ਘੱਟ 10 ਸਾਲ ਦੀ ਜੇਲ੍ਹ
ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਯੂਕੇ ਚੋਣਾਂ ਵਿੱਚ ਕਰਾਰੀ ਹਾਰ
ਲੇਬਰ ਪਾਰਟੀ ਨੇ ਇਹ ਆਮ ਚੋਣਾਂ ਭਾਰੀ ਬਹੁਮਤ ਨਾਲ ਜਿੱਤੀਆਂ
ਆਸਟ੍ਰੇਲੀਆ 'ਚ ਪ੍ਰਦਰਸ਼ਨਕਾਰੀਆਂ ਨੇ ਸੰਸਦ ਦੀ ਛੱਤ 'ਤੇ 'ਫ੍ਰੀ ਫਲਸਤੀਨ' ਦੇ ਪੋਸਟਰ ਲਹਿਰਾਏ
ਰੱਖਿਆ ਮੰਤਰੀ ਨੇ ਕਿਹਾ ਦੇਸ਼ 'ਚ ਪ੍ਰਗਟਾਵੇ ਦੀ ਆਜ਼ਾਦੀ ਤੇ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਇਜਾਜ਼ਤ
Негізгі бет ਬਾਇਡਨ ਦਾ ਐਲਾਨ, ਨਹੀਂ ਹਟਾਂਗਾ ਪਿੱਛੇ | AMERICA BULLETIN
Пікірлер: 1