ਇਸ ਵੀਡੀਓ ਵਿੱਚ ਪਾਠੀ ਸਿੰਘ ਵੱਲੋਂ ਗੁਰਬਾਣੀ ਪੜ੍ਹਨ ਦਾ ਲਹਿਜ਼ਾ ਸੁਰੀਲੀ ਆਵਾਜ਼ ਤੇ ਸਹਿਜਤਾ ਨਾਲ ਭਰਿਆ ਹੈ ।
ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਵਿੱਚ ਗ੍ਰੰਥੀ ਸਿੰਘ ਬੜੀ ਸੁਰੀਲੀ ਆਵਾਜ਼ ਵਿੱਚ ਸਹਿਜਤਾ, ਸੰਜਮਤਾ ਤੇ ਠਰੰਮੇ ਨਾਲ ਗੁਰਬਾਣੀ ਪੜ੍ਹ ਰਿਹਾ ਹੈ । ਇਸ ਪ੍ਰਕਾਰ ਗੁਰਬਾਣੀ ਪੜ੍ਹਨ ਨਾਲ ਮਨ ਨੂੰ ਬੜੀ ਸ਼ਾਂਤੀ ਤੇ ਸਕੂਨ ਮਿਲ ਰਿਹਾ ਹੈ । ਸਾਨੂੰ ਇਸ ਗੁਰਬਾਣੀ ਪੜ੍ਹਨ ਦੇ ਲਹਿਜ਼ੇ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਗੁਰਬਾਣੀ ਬੜੀ ਨਿਮਰਤਾ ਅਤੇ ਪਿਆਰ ਵਾਲੀ ਭਾਵਨਾ ਨਾਲ ਪੜ੍ਹਨੀ ਚਾਹੀਦੀ ਹੈ ਜਿਸ ਨਾਲ ਗੁਰਬਾਣੀ ਦੇ ਅਰਥ ਸਮਝ ਲੱਗਣ ਲੱਗ ਪੈਂਦੇ ਹਨ । ਗੁਰਬਾਣੀ ਪੜ੍ਹਨ ਦਾ ਇਹ ਲਹਿਜ਼ਾ ਸਾਡੇ ਲਈ ਪ੍ਰੇਰਨਾਦਾਇਕ ਹੈ । ਇਸ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਗੁਰਬਾਣੀ ਸਹਿਜੇ ਸਹਿਜੇ ਨਾਲ ਪੜ੍ਹਨੀ ਚਾਹੀਦੀ ਹੈ ।
Subscribe our Channel: / sgtsikhsgottalent
Негізгі бет ਬੋਤ ਹੀ ਸੋਹਣੀ ਅਵਾਜ ਏ ਪਾਠੀ ਸਿੰਘ ਦੀ ਵੀਡੀਉ
Пікірлер: 112