ਐਂਕਰ ਬਠਿੰਡਾ ਲੋਕ ਸਭਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੇ ਸਰਦੂਲਗੜ੍ਹ ਕੁਸਲਾ ਸਮੇਤ ਦਰਜਨ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਪਿੰਡ ਦੇ ਲੋਕਾਂ ਨੇ ਉਹਨਾਂ ਤੇ ਫੁੱਲ ਵਰਸਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ ਚੋਣ ਮੀਟਿੰਗਾਂ ਵਿੱਚ ਹੋਏ ਵੱਡੇ ਇਕੱਠ ਦੇ ਕਾਰਨ ਪਤਾ ਲੱਗਦਾ ਹੈ ਕਿ ਜੀਤ ਮਹਿੰਦਰ ਸਿੱਧੂ ਲੋਕਾਂ ਦੇ ਦਿਲਾਂ ਵਿੱਚ ਵਸ ਗਿਆ ਹੈ ਇਸ ਲਈ ਕਾਂਗਰਸ ਪਾਰਟੀ ਦਾ ਗਰਾਫ ਦਿਨੋ ਦਿਨ ਪਿੰਡਾਂ ਵਿੱਚ ਵਧ ਰਿਹਾ ਹੈ ਜਿਸ ਨੂੰ ਵੇਖ ਕੇ ਵਿਰੋਧੀ ਪੂਰੀ ਤਰ੍ਹਾਂ ਡਰੇ ਹੋਏ ਹਨ ਕਿਉਂਕਿ ਜੀਤ ਮਹਿੰਦਰ ਸਿੱਧੂ ਸਾਫ ਸੁਥਰੇ ਅਕਸ ਵਾਲਾ ਨੇਤਾ ਹੈ ਜੋ ਆਪਣੇ ਵਰਕਰਾਂ ਨਾਲ ਦਿਨ ਰਾਤ ਖੜਦਾ ਹੈ ਇਸ ਕਰਕੇ ਲੋਕ ਉਹਨਾਂ ਦਾ ਭਰਵਾਂ ਸਾਥ ਦੇ ਰਹੇ ਹਨ ਜੀਤ ਮਹਿੰਦਰ ਸਿੱਧੂ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਜਦੋਂ ਉਹਨਾਂ ਦੀ ਜਿੱਤ ਹੋਈ ਤਾਂ ਉਹ ਪਿੰਡਾਂ ਵਿੱਚ ਵਿਕਾਸ ਕੰਮਾਂ ਦੀਆਂ ਨੇਰੀਆਂ ਲਿਆ ਦੇਣਗੇ ਜੀਤ ਮਹਿੰਦਰ ਸਿੱਧੂ ਦੀ ਧਾਕੜ ਸਪੀਚ ਦੇ ਕਾਰਨ ਲੋਕ ਉਹਨਾਂ ਦੇ ਨਾਲ ਕਾਫਲਾ ਬਣਾ ਕੇ ਚੱਲ ਰਹੇ ਹਨ
##bathinda lok sabha
#AAM aadami party
@YSRCPChandragiri
@bjp Chandigarh
#jit Mahinder Singh Sidhu
#cm panjab
#bathinda
#kangres
Негізгі бет ਬਠਿੰਡਾ ਲੋਕ ਸਭਾ ਖੇਤਰ ਤੋਂ ਦੇਖੋ ਕਿਹੜਾ ਉਮੀਦਵਾਰ ਜਿੱਤ ਵੱਲ ਵੱਧ ਰਿਹਾ। ਪਿੰਡਾਂ ਦਾ ਦੱਸ ਰਿਹਾ ਇਕੱਠ
Пікірлер: 3