KZ
item
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Кіру
Тіркелу
Кіру
Тіркелу
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Негізгі бет
baba di hadbiti PART-9
Күн бұрын
baba di hadbiti PART-9
Рет қаралды
25,077
Tari baba smalsar
1
1
Жүктеу
Пікірлер: 118
@sukhpalsingh9477
9 ай бұрын
ਧੰਨ ਧੰਨ ਬਾਬਾ ਪੰਜਾਬ ਸਿੰਘ ਜੀ ਪਿੰਡ ਤਾਜੋਕੇ ਵਾਲਿਆਂ ਡੇਰਾ ਰਾਜਸਥਾਨ ਵਿਚ
@minturoomigill2997
Жыл бұрын
ਨਈ ਬਾਬਾ ਅਸੀਂ ਨਹੀਂ ਦੇਖਣਾ ਅੱਜ ਵਾਲਾ ਭਾਗ ਦੇਖਣ ਜਾ ਸੁਣਨ ਤਾ ਦਿੰਦਾ ਨਹੀਂ ਬਾਬਾ ਯਾਰ ਜਿਹੜਾ ਅੱਜ ਤੁਸੀਂ ਨਾਲ ਬਿਠਾ ਲਿਆ ਛੱਡ ਤਾ ਅੱਜ ਵਾਲਾ ਭਾਗ ਅਸੀਂ ਸਾਰਿਆਂ ਨੇ ਯਾਰ
@Anmolnagra_1
14 күн бұрын
❤❤❤
@harjanderrinku1044
7 ай бұрын
Baba ji ok I.
@sukhmanjotsingh7427
Жыл бұрын
ਬਾਬਾ ਜੀ ਸਤਿ ਸ੍ਰੀ ਆਕਾਲ ਜੀ 🙏🙏🙏🙏 ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ 🙏🙏🙏🙏
@satnampannu5978
Ай бұрын
ਗੱਲਾ ਬਾਬਾ ਦੀ ਸੱਚ
@ShergillShergill-s7e
9 ай бұрын
❤❤ nice video ❤❤
@KingmakerSingh
Жыл бұрын
Eve pind de kadde vadde le k beth janda 😂😂😂😂😂 sira kam a l
@amarjitsingh1946
Жыл бұрын
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਬਹੁਤ ਵਧੀਆ ਵੀਡਿਓ ਆ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💯
@iqbalsinghkalsiraj22g92
Жыл бұрын
ਬਾਬਾ ਜੀ ਨਾਲ ਵਾਲੇ ਡੈਕ ਦਾ ਸਪੀਕਰ ਬੰਦ ਕਰ ਦਿਓ 😂🎉❤
@Gurinderjoshi3745
2 ай бұрын
Love you baba ji
@harjindersidhu7892
Жыл бұрын
Baba siraaa bnda yr tu teri soch boht vdiya 👌♥️♥️♥️♥️♥️
@user-di1me4wu1l
Жыл бұрын
ਬਾਬਾ ਜੀ ਿੲੱਕ ਿੲੱਕ ਗੱਲ ਸੱਚ ਅੈ ਬਾਬਾ ਜੀ ਮੇਹਰ ਕਰੇ ਜਿੳੁਦੇ ਰਹੋ ਜੀ
@ਚਮਕਦੀਪਸਿੰਘਹਰਿਆਓ-ਫ5ਦ
Жыл бұрын
ਬਾਬਾ ਜੀ ਅੱਜ ਨਾਲ ਦੇ ਸਾਥੀ ਹੁੰਗਾਰਾ ਘੱਟ ਵਿਚ ਆਪਣੀ ਗੱਲਬਾਤ ਜਿਆਦਾ ਰੱਖਦੇ ਨੇ
@JsPannu-qd3tq
11 ай бұрын
Shi gal baba ji sham nu 2 ghante bra awkha hunda
@yadwindersingh4422
Жыл бұрын
ਬਾਬਾ ਆਹ ਨਾਲ ਆਲਾ ਬੰਦਾ ਟੋਕਾ ਟਾਕੀ ਜਿਆਦੇ ਕਰਦਾ ਵਾ ਕੱਲਾ ਈ ਵੀਡੀਓ ਬਣਾਇਆ ਕਰ ਅੱਗੇ ਤੋ ਬਾਹਲ਼ੀ ਇੰਟਫੇਅਰ ਕਰ ਰਿਹਾ ਨਾਲ ਆਲਾ ਬਾਈ
@DalwinderSingj
29 күн бұрын
ਬਾਬਾ ਜੀ ਕੀ ਹਾਲ ਆ
@minturoomigill2997
Жыл бұрын
ਬਾਬਾ ਜੀ ਅੱਜ ਜਮਾ ਨੀ ਸਵਾਦ ਆਇਆ ਯਾਰ ਦੇਖਣ ਦਾ ਤੇਰੇ ਨਾਲ ਦਾ ਊਈ ਬੋਲੀ ਜਾਂਦਾ ਹੱਟ ਦਾ ਹੀ ਨਹੀਂ ਸਾਰੀ ਗੱਲ-ਬਾਤ ਦਾ ਫਾਹਾ ਵੱਡ ਕੇ ਰੱਖ ਤਾ ਬਾਬਾ ਤੇਰੇ ਨਾਲ ਦੇ ਨੇ ਪਤਾ ਨੀ ਕੀ ਹੋਇਆ ਇਹ ਨੂੰ ਜਲੂਸ ਜਿਆ ਕੱਢੀ ਜਾਂਦਾ ਗੱਲ ਵੀ ਨਹੀਂ ਸੁਣਨ ਦਿੰਦਾ ਬਾਬਾ ਇਹ ਨੂੰ ਨਾ ਕੱਲ ਨੂੰ ਬਿਠਾਈ ਕੋਲ ਜੇ ਬਿਠਾਉਣਾ ਤਾ ਸਵਿੱਚ ਬੰਦ ਕਰਦੀ ਪਹਿਲਾ ਹੀ ਇਸ ਬੰਦੇ ਦੀ ਸਾਰਾ ਸਵਾਦ ਖਰਾਬ ਹੋ ਜਾਂਦਾ ਬਾਬਾ
@Aulakh_kuldeep
Жыл бұрын
ਬਾਬਾ ਜੀ ਨਾਲ ਵਾਲ਼ੇ ਦੀ ਸਵਿਚ ਬੰਦ ਕਰੋ 🙏🙏
@OGchahal47
Жыл бұрын
ਜਿਉਂਦਾ ਰਹਿ ਬਾਬਾ
@user-mr8xj9ok6p
Жыл бұрын
ਬਾਬਾ ਆ ਨਾਲਦੇ ਨੂੰ ਅੱਗੇ ਤੋ ਨਾ ਨਾਲ ਬਠਾਈ ਐਵੇ ਬੂਜੜ ਵਿੱਚ ਬੋਲੀ ਜਾਂਦਾ ਸਵਾਦ ਹੀ ਖਰਾਬ ਕਰਤਾ ਵੀਡਿਉ ਦਾ
@Malhisukh0001
9 ай бұрын
jmma shi keha y babe di e video e bnde krke dekhn nu g ni kita aiwe sala boli jnda
@airpunjab750
Жыл бұрын
Rabb chrdiklah ch rkhe
@airpunjab750
Жыл бұрын
Veey nice
@shubbuttarff9167
Жыл бұрын
ਬਲ ਕਲੱਲ ਲੱਲ ਲ
@ranjitsinghbrar8729
Жыл бұрын
ਬਹੁਤ ਵਧੀਆ ਬਾਬਾ ਜੀ ❤❤
@Gurinderjoshi3745
2 ай бұрын
Baba ji bhot dill krda sode kol aun nu
@mohandhaliwal9812
Жыл бұрын
Very nice and work ❤❤
@airpunjab750
Жыл бұрын
God bless u
@VikramSingh-qm5hc
10 ай бұрын
👍🙏
@satwindersingh3098
Жыл бұрын
ਬਹੁਤ ਵਧੀਆ ਬਾਬਾ
@amritpaldhillon1856
Жыл бұрын
Baba buat vadiaa baii tu yarr mil menu yarr baba plz
@Gurinderjoshi3745
2 ай бұрын
Subad aunda baba ji gala sun ke
@satveersinghsidhu-dm6dm
Жыл бұрын
Very very nice video baba ji
@ramysidhuramysidhu6120
Жыл бұрын
ਬਾਬਾ ਜਿਹੜਾ ਬੰਦਾ ਤੇਰੇ ਨਾਲ ਬੈਠਾ ਇਹਦੇ 2 3 ਕੰਨ ਤੇ ਜੜ ਉਹੀ ਭੋਕੀ ਜਾਦਾ
@ramanaujla6666
Жыл бұрын
ਸਹੀ ਗੱਲ ਹੈ ਜੀ
@amardeepsinghbhattikala189
Жыл бұрын
Sat shri akal veer ji ardas karda v akal purkh waheguru ji tuhanu chardikla tandrusti wakshan hamesha
@gurpreetsidhu1408
Жыл бұрын
Very nice Veera ji
@tejindersingh-ml6gy
Жыл бұрын
Bhut vdea
@navjotpadda731
Жыл бұрын
Baba krde start
@GurpreetSingh-kp1xf
Жыл бұрын
Good veer ji
@punjabson5991
Жыл бұрын
ਬਾਬਾ ਜੀ ਬਦ--ਮਾਸ਼ ,ਮਤਲਬ ਮਾ ਨਾਲ ਮਾੜਾ, ਏਹ ਨਹੀਂ ਵਰਤੋ ਚ ਲਿਆਉਣਾ ਬਾਬਾ ਆਪਣੇ ਲਈ ਨਾਲੇ ਤੇਰੇ ਨਾਲ ਦਾ ਇੱਕ ਪੇਂਡੂ Australia ਵਾਲਾ ਸ਼ਲੋਕ ਬੋਲਦਾ ਉਹ ਸੂਰ ਦਾਸ ਦਾ ਹੈ ," ਜਨਣੀ ਜਣੇ ਤੋਂ ਭਗਤ ਜਣ ਕੈ ਦਾਤਾ ਕੈ ਸੂਰ , ਨਾਹਿ ਤੋਂ ਜਨਨੀ ਬਾਂਝ ਰਹਿ ਕਾਹੈ ਗਵਾਵੇ ਨੂਰ। ਚੰਗਾ ਹੈ ਪਰ ਗੁਰਬਾਣੀ ਚੋਂ ਨਹੀਂ ਹੈ
@gillboys5113
Жыл бұрын
V gud job
@sarbbrar4173
Жыл бұрын
Sat shri akal baba ji 🙏🙏🙏
@JagtarsinghJawandha
Жыл бұрын
Vadhiya video bna na oo Mera daddy Sera din video 👀 aa vadhiya video Hundai aa Pind Ramgarh jawandha to jila sangur
@navjotkhosa9164
Жыл бұрын
ਬਾਈ ਜੀ ਨਾਲ ਵਾਲੇ ਬਾਈ ਦੀ ਸਵਿੱਚ ਬੰਦ ਕਰ
@Hunterjatt79
8 ай бұрын
ਤੁਸੀਂ ਦੱਸਿਆ ਜਨਾਨੀ ਬਿਗੜ ਪੰਚਾਇਤ ਮੈਂਬਰ ਬਣਦੀ ਐ 😂😂😂😂😂😂😂😂 ਮੈਂ ਅੱਖੀਂ ਦੇਖੀ ਗੱਲ ਦੱਸਦਾ ਹਾਂ ਕਿ ਜਨਾਨੀ ਬਾਜ਼,ਮੋਟੀ ਭੁੱਕੀ ਖਾਣ ਵਾਲਾ,ਇੱਕ ਪਾਸੇ ਦਾ ਪੱਖ ਪੂਰਨ ਵਾਲਾ,ਬਲੈਕੀਆ ਸਰਪੰਚ ਬਣਦੈ ।। ਨਹੀਂ ਫੇਰ ਮੈਂਬਰ ਤਾਂ ਹੈਗਾ ਹੀ ਹੈਗਾ।।
@sumarbhaati4885
Жыл бұрын
👌👌🙏🙏very nice
@AbhaypartapSingh-lm4vy
Жыл бұрын
Baba g sachi gl gangangr bhut amli bande theke age even de milde si punjab de 2013 tak
@nishangill3115
Жыл бұрын
ਬਾਬਾ ਗੁਸਾ ਨਾ ਕਰਨਾ ਅਜ ਭੈਰਾ ਸਵਾਦ ਨੀ ਆਇਆ ਬਾਕੀ ਨਹਿਰ ਦੀ ਗੱਲ ਅਸੀਂ ਵੀ ਪੰਜਾਬ ਚੋਂ ਹੀ ਆਏ ਹੈ ਅਸੀਂ ਕੋਈ ਬਗਾਨੇ ਨੀ ਆਹ ਗੱਲ ਨਾ ਕਰਿਆ ਕਰੋ ਬੇਨਤੀ ਹੈ ਮੇਰੀ ❤❤❤❤❤
@narpindermangat6069
Жыл бұрын
baba naal da bai ubasia layi janda😂
@satwinderpanju9049
Жыл бұрын
ਹਗੂੰਰਾ ਭਰਨ ਵਾਲੇ ਅੱਜ ਬੰਦੇ ਵਧੀਆ ਬੈਠੇ ਨੇ ਬਾਬੇ ਨਾਲ
@SukhmanderSingh-j9j
Жыл бұрын
Waheguru Ji
@GarrySran-j2w
Жыл бұрын
Hanji Baba G
@balvirmann1608
Жыл бұрын
ਵਧੀਆ ਜੀ
@rajwindersinghrajasandhu2900
Жыл бұрын
Baba je sat shree akal je
@makhanbrar3660
Жыл бұрын
very good baba ji
@jaskaran__aujla__8924
Жыл бұрын
👍👍👍
@malkiatkaur3747
Жыл бұрын
ਬਾਬਾ ਜੀ ਤੁਸੀਂ ਸਿੰਗਾਪੁਰ ਆਏ ਸੀ ਵਾਹਿਗੁਰੂ ਜੀ ਮੇਹਰ ਕਰਨ ਜੀ
@nishangill3115
Жыл бұрын
ਨਾਲ ਦੇ ਬੰਦੇ ਨੂੰ ਬੈਲੇ ਬਿਨਾਂ ਰਹੀਦਾ ਨਹੀਂ ਬਾਬਾ ਤੁਸੀਂ ਇਸ ਗੱਲ ਤੇ ਕੰਟਰੋਲ ਕਰੈ ਵੀ ਡੀ ਉ ਚ ਤੁਸੀਂ ਕਲੇ ਈ ਬੋਲਆ ਕਰੋ
@sukhdeepgrewal5474
Жыл бұрын
❤❤❤❤❤
@GarrySran-j2w
Жыл бұрын
👍👍👍👍👌👌👌👌🙏🙏🙏🙏
@beantsandhu5537
11 ай бұрын
Video no 8vich ghar 6,5 lakh akhia c bai ji hun 10 lakh kahi jana
@harjanderrinku1044
7 ай бұрын
Kar babe nal
@tarsemsinghrajput6675
Жыл бұрын
🙏🏻🙏🏻🙏🏻
@amtabsingh2592
Жыл бұрын
❤❤💎❤❤
@sukhi56053
Жыл бұрын
🙏🙏🙏🙏
@JyotiSharma-cq6wn
Жыл бұрын
❤
@manindersidhu652
Жыл бұрын
Baba ki haal aa Main v aehi sochda c baba tere ch tine gun aa
@deepakrajput8930
Жыл бұрын
🙏🙏🙏💕
@mohandhaliwal9812
Жыл бұрын
Good 👍
@nirmalgill6802
Жыл бұрын
Very nice
@AmrinderSingh-is4gs
10 ай бұрын
Bai gurua de nam te vsda panjab
@DessiPardesi
Жыл бұрын
ਘਾੜਸਾਨੇ ਤੋਂ ਬਾਬਾ 😊
@ravibrar9626
Жыл бұрын
ਆਹ ਨਾਲ ਵਾਲੇ ਦੇ ਪਤਾ ਨੀ ਕੀ ਕੀੜਾ ਯਰ ਹਰੇਕ ਗੱਲ ਬਾਬੇ ਦੀ ਸੁਣਕੇ ਆਪ ਦੱਸੂ ਦੁਬਾਰਾ ਵੀ ਸਾਨੂੰ ਵੀ ਸੁਣਦਾ ਯਰ ਫੁਕਰਾ ਜਿਆ ਏਹੋ ਜਹੇ ਨੂੰ ਨਾ ਬਠਾਇਆ ਕਰ ਬਾਬੇ
@amandeepsharma4515
Жыл бұрын
Right bro
@manpreetsandhu8337
Жыл бұрын
Sala fukra banda aa Ave mari janda Bhen chod
@minturoomigill2997
Жыл бұрын
@@manpreetsandhu8337sahi gal aa bai bhoki janda
@Sukhpangli
9 ай бұрын
ਖਾਦੀ ਈ ਜ਼ਿਆਦਾ ਭਰਾ, ਇਹਦਾ ਖਿੜਿਆ ਈ ਜ਼ਿਆਦਾ 😂😂😂😂
@amritpaldhillon1856
Жыл бұрын
Baba ji rajstan kido aauna mil k jarur jaio baba
@shamysingh1961
Жыл бұрын
😂😂😂😂
@shamysingh1961
Жыл бұрын
Hanji baba ji ki haal ha todha
@preetmander8556
Жыл бұрын
Eh part dwara pao baba
@prabhsingh7462
Жыл бұрын
WaHeGuRu g
@Hunterjatt79
8 ай бұрын
ਜੇ 100 ਪਾਪੀ ਮਰੇ ਤਾਂ 1 ਪ੍ਰੇਤ ਬਣਦਾ।ਜੇ 100 ਪ੍ਰੇਤ ਮਰੇ ਤਾਂ ਇੱਕ ਕੰਜ਼ਰੀ ਬਣਦੀ ਐ ਫੇਰ ਓਹ ਕੰਜ਼ਰੀ ਜਿਹੜਾ ਜਵਾਕ ਜੰਮਦੀ ਐ ਓਹ ਠੇਕੇਦਾਰ ਬਣਦੈ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@tejindersingh-ml6gy
Жыл бұрын
Good
@ekampharwali6505
Жыл бұрын
Ki hall aa baba ji
@rajwindersinghrajasandhu2900
Жыл бұрын
Baba yr jehre nall bathea a ena nu chup rehn lae khaoo
@gurpreetsinghdhillon7128
Жыл бұрын
Baba mai ajj he morning to thode video dkh da ji
@karanjohal8890
Жыл бұрын
Baba eda kr nal baitha baba nu v youtube channel bnnde
@manjotchahal7209
Жыл бұрын
ਪੀਲੀਬੰਗਾ ਤੋ ਬਾਬਾ❤❤
@sunnybhullar7604
Жыл бұрын
Baba ji subad ni a rhya nl ala nu chup kro
@SewakSingh-me4ey
Жыл бұрын
Do din apna riste dar thode nall si video ch oh vichara bolega ni par eh ta lor toh jada bolde ne
@gurmeetgarry2063
Жыл бұрын
ਕਿਵੇ ਉ ਬਾਬਾ ਜੀ reply ਨਹੀ ਕੀਤਾ ਕਦੇ
@Tari_baba
Жыл бұрын
Hnji vadia g tuci daso
@gurmeetgarry2063
Жыл бұрын
@@Tari_baba ਠੀਕ ਆ ਜੀ ਹਾਸੋਂਦੇ ਘੱਟ ਓ ਅੱਜ ਕੱਲ
@ekampharwali6505
Жыл бұрын
Pharwali
@amanrauke1190
Жыл бұрын
Baba Kalla video bnaya kr prohna kina vadia banda c jma e ni bolya
@lachhmansranlachhmansran4453
Жыл бұрын
Baba tera naber kina
@SewakSingh-me4ey
Жыл бұрын
Tari bai teri rees ni kar sakde eh sirf kala hi theek aaaa
@GuriMankoo
Жыл бұрын
Kal aa nahi
@GuriMankoo
Жыл бұрын
Volga
@taranjotsidhu8020
Жыл бұрын
Sari video kharab krti yr ik bnde ne vich bol bol ke…. Agge tu na nal baitha kr baba
@nicksingh4442
Жыл бұрын
Baba ji kise nu nal na bathya karo eda, banda galan sun sun awasia lai janda
@gurpinder24
Жыл бұрын
Bhaji aah chitte parne ala uncle na lao video ch boht overacting krda te gal de vich bolda Ehnu kaho chup kr k gal suneya kre
@ravibrar9626
Жыл бұрын
ਹੋਰ ਯਰ ਉਈ ਸਿਆਣਾ ਬਣੀ ਜਾਂਦਾ ਦੱਸ ਵੀ ਅੱਗੇ ਤੂੰ ਹੀ ਦੱਸਦਾ ਗੱਲਾਂ ਸਾਨੂੰ ਵੀ ਸਮਝ ਆਉਦੀਂ ਆ
@gurpreetsandhu7357
Жыл бұрын
Baba nal de nu chup rakhea kr
@ravibrar9626
Жыл бұрын
ਊਈ ਬੋਲੀ ਜਾਂਦਾ ਪਤੰਦਰ ਉਹਨੂੰ ਲੱਗਦਾ ਮੈਂ ਬੋਲ ਬੋਲ ਦੱਸਾਂ 😂 ਵੀ ਮੈ ਸਮਝਾਊ ਗੱਲਾਂ
@laddiechahal5432
Жыл бұрын
Eh tinna cho boojad kon??
@Pendu738
Жыл бұрын
Babe pihla preet syan dia video delete karvo jad teri video dekhde ha ta preet syan dia video mhure aa jandia han
@Sukhdev03596
Жыл бұрын
ਮੋਗੇ ਦਾਣਾ ਮੰਡੀ ਚ ਗੱਡੀਆ ਦੀ ਪਾਸਗ ਸੀ ਲਾਇਨ ਚ ਖੜਿਆ ਦੋ ਡਰਾਇਵਰ ਲੜ ਪਏ ਇੱਕ ਬਾਈ ਮੋਟਰ ਸਾਈਕਲ ਤੇ ਆਇਆ ਬਾਬੇ ਵਰਗਾ ਲੰਮਾ ਗੱਭਰੂ ਕਹਿੰਦਾ ਮੇਰੇ ਧੱਪੜ ਮਰ ਲਵੋ ਪਰ ਤੁਸੀਂ ਆਪਸ ਚ ਲੜੋ ਤੇ ਲੜਾਈ ਮੁੱਕ ਗਈ ਵਾਰੇ ਵਾਰੇ ਜਾਈਏ ਮਹਾਨ ਲੋਕਾਂ ਦੇ
Пікірлер: 118