Bakriyan ਲਈ ਦੇਸੀ ਨੁਸਖ਼ੇ | Goat Farming | Bakri Farm | Dr Avtar Singh Bassi | Sirlekh
ਬੱਕਰੀਆਂ ਲਈ ਦੇਸੀ ਨੁਸਖ਼ੇ
ਖ਼ਰਚਾ ਬਚਾਉਣ ਦੇ ਤਰੀਕੇ !
ਬੱਕਰੀ ਫਾਰਮ ਕਰ ਰਹੇ ਜਾਂ ਟ੍ਰੇਨਿੰਗ ਲੈਕੇ ਬੱਕਰੀ ਫਾਰਮ ਸ਼ੁਰੂ ਕਰਨ ਵਾਲੇ ਬੱਕਰੀ ਪਾਲਕ ਭਰਾਵਾਂ ਲਈ ਇਹ ਮੁਲਾਕਾਤ ਬਹੁਤ ਚੰਗੀ ਜਾਣਕਾਰੀ ਭਰਪੂਰ ਹੈ। ਡਾਕਟਰ ਅਵਤਾਰ ਬਾਸੀ ਜੀ ਖੁਦ ਬੜੇ ਲੰਮੇ ਸਮੇਂ ਤੋਂ ਬੱਕਰੀ ਫਾਰਮ ਕਰ ਰਹੇ ਹਨ । ਸੁਣੋ ਕਿਵੇਂ ਬੱਕਰੀਆਂ ਦੇ ਕੰਮ ਚੋਂ ਖਰਚਾ ਬਚਾਉਣ ਅਤੇ ਮੁਨਾਫ਼ਾ ਕਮਾਉਣ ਵੱਲ ਵਧਿਆ ਜਾ ਸਕਦਾ ਹੈ।
#goat #bakrifarm #bakrimandi #goatfarming #bakri #goats #punjab #punjabi #bakriyan #bettalgoat
#barbarigoats
Негізгі бет Bakriyan ਲਈ ਦੇਸੀ ਨੁਸਖ਼ੇ | Goat Farming | Bakri Farm | Dr Avtar Singh Bassi | Sirlekh
Пікірлер: 17