ਤਰਨਤਾਰਨ ਸਾਹਿਬ ਤੋਂ ਪੱਤਰਕਾਰ ਸੰਦੀਪ ਸਭਰਾ ਦੀ ਵਿਸ਼ੇਸ਼ ਰਿਪੋਰਟ
ਬੀਡੀਉ ਅਤੇ ਐਸਡੀਉ ਨੇ ਪਿੰਡ ਸਭਰਾ ਚ ਵਿਕਾਸ ਕਾਰਜਾਂ ਨੂੰ ਲੈ ਕੇ ਜ਼ੀਰੋ ਗਰਾਊਡ ਸਰਵੇ ਕੀਤਾ
ਪਿੰਡ ਸਭਰਾ ਵਿਖੇ ਬਾਬਾ ਬੀਰ ਸਿੰਘ ਜੀ ਵਾਲੀ ਮੇਨ ਸੜਕ ਚ ਸੀਵਰੇਜ ਪਾਉਣ ਅਤੇ ਪਿੰਡ ਸਭਰਾ ਵਿਖੇ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਲੈ ਕੇ ਬੀਡੀਉ ਪੱਟੀ ਅਤੇ ਐਸ ਡੀ ਉ ਪੱਟੀ ਵਲੋਂ ਪਿੰਡ ਸਭਰਾ ਵਿਖੇ ਜ਼ੀਰੋ ਗਰਾਊਡ ਸਰਵੇ ਕੀਤਾ ਗਿਆ ਇਸ ਮੌਕੇ ਬੀਡੀਉ ਅਤੇ ਐਸ ਡੀ ਓ ਪੱਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੀ ਸੀਵਰੇਜ ਅਤੇ ਪਿੰਡ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਲਾਇਆ ਜਾਵੇਗਾ ਇਸ ਮੌਕੇ ਬਲਾਕ ਪ੍ਰਧਾਨ ਅਵਤਾਰ ਸਿੰਘ , ਚੇਅਰਮੈਨ ਸਤਨਾਮ ਸਿੰਘ, ਸੋਸ਼ਲ ਮੀਡੀਆ ਇੰਚਾਰਜ ਲਵਪ੍ਰੀਤ ਸਿੰਘ, ਰਣਜੀਤ ਸਿੰਘ ਰਾਣਾ ਸ਼ਾਹ, ਕਾਰਜ ਸਿੰਘ, ਸ਼ਰਨਜੀਤ ਸਿੰਘ ਭੂਰਾ ਆਦਿ ਆਗੂਆਂ ਨੇ ਕਿਹਾ ਕਿ ਅਸੀਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਅਫਸਰ ਸਹਿਬਾਨਾਂ ਨੂੰ ਸਭਰਾ ਵਿਖੇ ਜ਼ੀਰੋ ਗਰਾਊਡ ਸਰਵੇ ਕਰਨ ਲਈ ਭੇਜਿਆ ਹੈ
#cmbhagwantman #government #governmentofindia #punjabnews #bhagwantmann
Негізгі бет BDO ਤੇ Sdo ਵਲੋ ਵਿਕਾਸ ਕਾਰਜਾਂ ਨੂੰ ਲੈ ਕੇ ਜ਼ੀਰੋ ਗਰਾਊਡ ਸਰਵੇ , ਜਲਦੀ ਸਭਰਾ ਬਣਾਇਆ ਜਾਵੇਗਾ ਨਮੂਨੇ ਦਾ ਪਿੰਡ - ਆਗੂ
Пікірлер