Sidona Industries,
Contact: +916399900025, +916399900026
Village -Thigli, PO - Sidhwan Dona, Kapurthala, Punjab.
ਕਿਸਾਨ ਵੀਰਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ। ਉਹ Sidona industries ਤੋਂ ਸੇਧ ਲੈ ਕੇ ਇਕ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹਨ। Sidona industries ਵਾਲੇ ਇਹ ਗੁੜ ਦਾ ਪਲਾਂਟ ਲਾਉਣ ਲਈ ਹਰ ਪ੍ਰਕਾਰ ਦੀ ਜਾਣਕਾਰੀ ਦੇਣ ਨੂੰ ਤਿਆਰ ਹਨ। ਚਾਹਵਾਨ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ। ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ। ਪੰਜਾਬ ਵਿਚ ਇਹੋ ਜਿਹੇ ਉਪਰਾਲਿਆਂ ਦੀ ਬਹੁਤ ਲੋੜ ਹੈ।
ਪੜ੍ਹੇ-ਲਿਖੇ ਅਤੇ ਉਸਾਰੂ ਸੋਚ ਰੱਖਣ ਵਾਲੇ ਪਰਿਵਾਰਾਂ ਵਲੋਂ Sidona industries ਸ਼ੁਰੂ ਕੀਤੀ ਗਈ ਹੈ। ਉਹਨਾਂ ਨੇ ਲੋਕਾਂ ਨੂੰ ਸ਼ੁੱਧ ਗੁੜ ਅਤੇ ਸ਼ੱਕਰ ਬਣਾ ਕੇ ਦੇਣ ਲਈ ਹੀ ਇਹ ਉਪਰਾਲਾ ਕੀਤਾ ਹੈ। ਇਸ ਜਗ੍ਹਾ ਗੁੜ ਬਣਦਾ ਵੀ ਨਵੀਂ ਤਕਨੀਕ ਨਾਲ ਹੈ। ਏਥੇ ਪਰੰਪਰਾਗਤ ਤਰੀਕੇ ਵਾਂਗ ਲੋਹੇ ਦੇ ਕੜਾਹੇ ਅਤੇ ਉਸ ਥੱਲੇ ਅੱਗ ਨਹੀਂ ਬਾਲ਼ੀ ਜਾਂਦੀ। ਏਥੇ ਸਟੀਲ ਦੇ ਕੜਾਹੇ ਹਨ ਅਤੇ ਇਹਨਾਂ ਵਿਚ ਭਾਫ਼ ਨਾਲ ਗੁੜ ਤਿਆਰ ਕੀਤਾ ਜਾਂਦਾ ਹੈ। ਕਿਸਾਨੀ ਲਈ ਅੱਜ ਦੇ ਸਮੇਂ ਵਿਚ ਨਵੀਂ ਰਾਹ ਦਿਖਾਉਣ ਵਾਲੀ ਇਹ ਇੰਡਸਟਰੀ ਇਕ ਨਵੇਂ ਕਾਰੋਬਾਰ ਦਾ ਮੁੱਢ ਬੰਨਦੀ ਹੈ। ਉਮੀਦ ਹੈ ਕਿ ਇਹਨਾਂ ਤੋਂ ਅਸੀਂ ਸੇਧ ਲੈ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੇ।
ਇਹੋ ਆਪ ਵੀ ਦੇਖੋ ਅਤੇ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਇਹੋ ਜਿਹੀਆਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ। ਧੰਨਵਾਦ
ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ - canvasofficial.channel@gmail.com
Special thanx - Dr. Manu Sood, S. Sukhwinder Singh Sidhu
Robin Khera ( Khera Interprises Lohian)
S. Harninderjit Singh (Chakk Kalan)
@digitalmahatmaz9573
Camera: @kaimstar3749
Editing: @ajboparai7385
For food lovers:-
1. • My Cafe | Restaurant |...
2. • B.Tech. ਮੁੰਡੇ ਨੇ ਬਣਾਇਆ...
3. • Bansal's RK vegetarian...
4. • ਆਹ ਗੁੜ ਦੀਆਂ ਨਹੀਂ ਰੀਸਾਂ...
Motivational videos:-
1. • ਪੰਜਾਬ ਦੀ ਦਲੇਰ ਧੀ | Bra...
2. • Gurpreet Dhaliwal Part...
3. • ਕੁਦਰਤੀ ਖੇਤੀ ਦੀ ਰਿਸਰਚ ਲ...
4. • ਕਿਹੜੀ ਹਲ਼ਦੀ ਰੋਕ ਸਕਦੀ ਹ...
Talk with the Elders:-
1. • Sialkot ਤੋਂ ਆਇਆ ਬਾਬਾ ਕ...
2. • ਪੰਜਾਬ ਦੀ ਵੰਡ ਨੂੰ ਯਾਦ ਕ...
3. • ਬਜ਼ੁਰਗ ਨੇ ਗੱਡੇ ਤੋਂ ਕਿਵ...
4. • Bapu Lal Singh | Anoth...
Talks with Dr. Jagwinder Jodha :-
1. • Qatar world cup ਦੇ ਵਿਵ...
2. • ਭਾਰਤੀ ਹਾਕੀ ਕਿਵੇਂ ਡੁੱਬੀ...
3. • Women's Premier League...
PR Panjab #PRPanjab #India
#SidonaIndustries #SidhwaDona #Thigli #steel
#jaggery #steamjaggery #jaggerypowder
Негізгі бет ਭਾਫ਼ ਨਾਲ ਕਿੱਦਾ ਬਣਦਾ ਗੁੜ| ਏਥੇ ਸਟੀਲ ਦੇ ਕੜਾਹੇ ਵਿਚ ਕਿਉਂ ਬਣਦਾ ਗੁੜ? +916399900026, PR Panjab
Пікірлер: 23