Biography of devotees whose verses are recorded in Guru Granth Sahib ((Part-1) | Nek Punjabi History #bhagatsingh #gurugranthsahibji #gurbani
ਸਤਿ ਸ਼੍ਰੀ ਅਕਾਲ🙏
ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਉਹ 15 ਭਗਤ ਸਾਹਿਬਾਨ ਜਿੰਨਾ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਹਨਾ ਦਾ ਜੀਵਨ ਕੀ ਸੀ ਤੇ ਕੀ ਹੈ ਇਹਨਾ ਦਾ ਇਤਿਹਾਸ ?
ਭਗਤ ਜੈਦੇਵ ਜੀ ਨੂੰ ਕਿਸ ਗੱਲ ਦਾ ਹੰਕਾਰ ਹੋਗਿਆ ਸੀ ?
ਕਿਵੇਂ ਇਕ ਪੰਡਿਤ ਨੇ ਧੰਨਾ ਭਗਤ ਜੀ ਨੂੰ ਬੁੱਧੂ ਬਣਾਇਆ ਸੀ?
ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਅੰਦਰ ਭਗਤ ਸੈਨ ਜੀ ਨਾਲ ਸਬੰਧਿਤ ਕਿਹੜੀ ਘਟਨਾ ਦਾ ਜਿੱਕਰ ਕੀਤਾ ਹੈ ?
ਆਖਿਰ ਕਿਊ ਧਰਮ ਦੇ ਠੇਕੇਦਾਰ ਵਲੋਂ ਭਗਤ ਸਾਧਨਾ ਜੀ ਨੂੰ ਜਿਓਂਦਿਆਂ ਹੀ ਦੀਵਾਰ ਵਿਚ ਚਿਣ ਦਿੱਤਾ ਜਾਂਦਾ ਹੈ ?
ਕੀ ਹੁੰਦਾ ਹੈ ਜਦੋ ਭਗਤ ਨਾਮਦੇਵ ਜੀ ਦੇ ਘਰ ਨੂੰ ਅੱਗ ਲੱਗ ਜਾਂਦੀ ਹੈ?
ਭਗਤ ਨਾਮਦੇਵ ਜੀ ਦੀ ਕਿਸ ਗੱਲ ਦਾ ਪ੍ਰਭਾਵ ਭਾਈ ਤਰਲੋਚਨ ਜੀ ਉੱਪਰ ਪੈਂਦਾ ਹੈ ?
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
/
Sat Shri Akal Ji🙏
Welcome to our Sikh History Long Video, in this we have talked about
Those 15 devotees whose Gurbani is recorded in Guru Granth Sahib, what was their life and what is their history?
What was Bhagat Jaidev proud of?
How did a Pandit make Dhanna Bhagat Ji a Buddha?
Bhai Gurdas ji has mentioned which incident related to Bhagat Sain ji during his time?
After all, why is Bhagat Sadhana ji given a mark on the wall by the contractor of Q Dharma while he is still alive?
What happens when Bhagat Namdev's house catches fire?
What effect of Bhagat Namdev ji has on Bhai Tarlochan ji?
Hope you like our video
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI PODCAST (Interesting Personalities)
KZitem - @NekPunjabiPodcast
Instagram - / nekpunjabipodcast
2. NEK PUNJABI ESTATE (punjab diya zameena)
KZitem - @NekPunjabiEstate
Instagram - / nekpunjabiestate
Негізгі бет Ойын-сауық ਭਗਤ ਸਾਹਿਬਾਨਾਂ ਦੀ ਜੀਵਨੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ (Part -1) | Nek Punjabi History
Пікірлер: 110