👉ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ ❗️
👉ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ।
👉ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ।
👉ਹੁਣ ਮੁੱਖ ਮੰਤਰੀ ਆਪਣੀ ਹਊਮੈ ਨੂੰ ਪੂਰਾ ਕਰਨ ਵਾਸਤੇ ਇਹ ਖਬਰਾਂ ਲਗਵਾ ਰਹੇ ਹਨ ਕਿ ਮੰਡੀ ਗੋਬਿੰਦਗੜ੍ਹ ਵਿਚ BMW ਦੇ ਪੁਰਜ਼ੇ ਬਣਿਆ ਕਰਨਗੇ।
👉ਅਸਲ ਵਿਚ BMW ਮੰਡੀ ਗੋਬਿੰਦਗੜ੍ਹ ਵਿੱਚ ਆਪਣਾ ਪਲਾਂਟ ਨਹੀਂ ਲਾ ਰਹੀ।
👉"Modern Automatives" ਨਾਂ ਦੀ ਹਿੰਦੁਸਤਾਨੀ ਕੰਪਨੀ ਨੂੰ ਜਰਮਨੀ ਤੋਂ ਆਰਡਰ ਮਿਲਿਆ ਹੈ ਤੇ ਉਸਦਾ ਪਹਿਲਾਂ ਤੋਂ ਹੀ ਪਲਾਂਟ ਮੰਡੀ ਗੋਬਿੰਦਗੜ 'ਚ ਹੈ❗️
👉CM ਝੂਠ ਤੇ ਝੂਠ ਬੋਲ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ❗️
👉ਭਗਵੰਤ ਮਾਨ ਨਾਲ ਮੀਟਿੰਗ ਵੀ "ਮਾਡਰਨ ਆਟੋਮੇਟਿਵਸ" ਦੇ ਪ੍ਰਤੀਨਿਧੀਆਂ ਅਦਿਤਿਆ ਗੋਇਲ, ਸੁਹੇਲ ਗੋਇਲ ਤੇ ਮਨੀਸ਼ ਬੱਗਾ ਨੇ ਕੀਤੀ।
👉ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਭਗਵੰਤ ਮਾਨ ਜੀ।
👉ਪਹਿਲਾਂ ਵੀ ਤੁਹਾਡੇ ਗੋਲਡੀ ਬਰਾੜ ਫੜਿਆ ਗਿਆ ਵਰਗੇ ਦਾਅਵੇ ਖੋਖਲੇ ਸਾਬਤ ਹੋਏ ਹਨ।
👉ਹੁਣ BMW ਵਾਲਾ ਖਹਿੜਾ ਵੀ ਛੱਡ ਦਿਓ।
👉ਕਰਨ ਵਾਲੇ ਕੰਮ ਕਰੋ❗️
CM ਸਾਬ ਤੁਸੀਂ ਤਾਂ 🍻 CHEERS ਕਰੋ ਪੰਜਾਬੀ ਸਭ ਜਾਣਦੇ ਹਨ।
#bikrammajithia #ShiromaniAkaliDal #Emergency #Bollywood #kangnaranaut #LatestNews #santjarnailsinghbhindranwale
Follow us on social media.
• Instagram: www.instagram....
• Facebook: / shiromaniakalidal
• Twitter: x.com/Akali_Dal_
• Website: shiromaniakali...
Негізгі бет ਭਗਵੰਤ ਮਾਨ ਨੇ BMW ਦਾ ਫੇਰ ਬੋਲਿਆ ਝੂਠ... Bikram Singh Majithia | Shiromani Akali Dal
Пікірлер: 33