Locality Name : Bilga ( ਬਿਲਗਾ )
Post Office : Bilga ( ਬਿਲਗਾ )
Tehsil Name : Phillaur ( ਫਿਲੌਰ )
District : Jalandhar ( ਜਲੰਧਰ )
State : Punjab ( ਪੰਜਾਬ )
Language : Punjabi and Hindi
|
#Bilga is a historical village near the city, Nurmahal. Bilga has now grown to have town status. Nurmahal is a sub tehsil in the district Jalandhar in the Indian state of Punjab.
|
ਬਿਲਗਾ ਨੂਰਮਹਿਲ ਸ਼ਹਿਰ ਦੇ ਨੇੜੇ ਇਤਿਹਾਸਕ ਪਿੰਡ ਹੈ। ਇਸ ਦਾ ਰੁਤਬਾ ਹੁਣ ਸ਼ਹਿਰ ਦਾ ਹੋ ਗਿਆ ਹੈ। ਨੂਰਮਹਿਲ, ਭਾਰਤ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਇੱਕ ਉਪ ਤਹਿਸੀਲ ਹੈ। ਗੁਰੂ ਅਰਜਨ ਦੇਵ ਜੀ ਜਦੋਂ ਮਾਉ ਸਾਹਿਬ ਨੂੰ ਮਾਤਾ ਗੰਗਾ ਜੀ ਨੂੰ ਵਿਆਹੁਣ ਜਾ ਰਹੇ ਸਨ ਤਾਂ ਉਹਨਾਂ ਦੀ ਬਰਾਤ ਬਿਲਗੇ ਪਿੰੰਡ ਵਿੱਚ ਰੁਕੀ ਸੀ। ਇਸ ਸਥਾਨ ਉੱਤੇ ਇਤਿਹਾਸਕ ਗੁਰਦੁਆਰਾ ਹੈ ਜਿਥੇ ਗੁਰੂ ਸਾਹਿਬ ਦੀਆਂ ਕੁਝ ਨਿਸ਼ਾਨੀਆਂ ਵੀ ਮੌਜੂਦ ਹਨ। ਪ੍ਰਸਿੱਧ ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ ਇਸੇ ਪਿੰਡ ਨਾਲ ਸਬੰਧਤ ਸਨ। #Phillaur ਫਿਲੌਰ-ਲੋਹੀਆਂ ਰੇਲਵੇ ਲਾਈਨ ਬਿਲਗੇ ਦੇ ਨਾਲੋਂ ਲੰਘਦੀ ਹੈ। ਬਿਲਗੇ ਵਿੱਚ ਰੇਲਵੇ ਸਟੇਸ਼ਨ, ਪੁਲਿਸ ਥਾਣਾ, ਦਾਣਾ ਮੰਡੀ ਅਤੇ ਬਿਜਲੀ ਉਪ ਮੰਡਲ ਦਫਤਰ ਸਥਿਤ ਹਨ।
|
Please Subscribe my KZitem Channel for more Videos..
#FunMastiAndSports
|
Add me on Facebook
|
My Facebook I'd - #MohitArora / mahi.mk004
My Facebook Page - / funmastisports
• Track Info:
Title: Adventures
Artist: A Himitsu
Genre: Dance & Electronic
Mood: Happy
Download: goo.gl/yM4vCu
Adventures by A Himitsu / a-himitsu
Creative Commons - Attribution 3.0 Unported- CC BY 3.0
creativecommons....
Music released by Argofox • A Himitsu - Adventures...
Music provided by Audio Library • Adventures - A Himitsu...
Негізгі бет BILGA Teh- PHILLAUR Distt- Jalandhar | ਬਿਲਗਾ ਸ਼ਹਿਰ ਨਗੀਨਾ - ਫਿਲੌਰ , ਜਲੰਧਰ ਪੰਜਾਬ |
Пікірлер: 106