ਜੋਤੀ ਨੂਰਾਂ ਮਾਮਲੇ ਚ ਜੋਤੀ ਦੇ ਪਰਿਵਾਰਕ ਮੈੰਬਰਾਂ ਦੀ ਆਪਸੀ ਤਕਰਾਰ ਖਤਮ ਹੋ ਗਈ ਹੈ... ਜੋਤੀ ਮੀਰ ਨੇ ਹਾਈਕੋਰਟ ਚ ਆਪਣੇ ਬਿਆਨ ਦਰਜ ਕਰਾਏ ਕਿ ਉਹਨਾਂ ਨੂੰ ਕਿਸੇ ਨੇ ਵੀ ਧਮਕਾਇਆ ਨਹੀਂ..... ਮਾਮਲੇ ਚ ਹਾਈਕੋਰਟ ਨੇ ਕਿਹਾ ਹੈ ਕਿ ਜੋਤੀ ਆਪਣੇ ਸੋਹਰੇ ਪਰਿਵਾਰ ਕੋਲ ਰਹਿ ਸਕਦੀ ਹੈ... ਇੱਕ ਮਹੀਨਾ ਇੱਕਠੇ ਰਹਿਣ ਤੋਂ ਬਾਅਦ ਹਾਈ ਕੋਰਟ ਫੈਸਲਾ ਦੇਵੇਗਾ.... ਦਰਅਸਲ ਇਸ ਮਾਮਲੇ ਦੀ ਸੁਣਵਾਈ ਥੋੜੀ ਦੇਰ ਪਹਿਲਾਂ ਹੋਈ ਸੀ ਤਾਂ ਹਾਇਕੋਰਟ ਨੇ ਕੁਝ ਸਮਾਂ ਜੋਤੀ ਨੂੰ ਆਪਣੇ ਪਰਿਵਾਰ ਨਾਲ ਬੈਠਣ ਦਾ ਦਿੱਤਾ.... ਤੇ ਉਸ ਤੋਂ ਬਾਅਦ ਜੋਤੀ ਮੀਰ ਨੂੰ ਆਪਣੇ ਬਿਆਨ ਦਰਜ ਕਰਾਉਣ ਲਈ ਕਿਹਾ ਸੀ...ਅਦਾਲਤ ਨੇ ਕਿਹਾ ਕਿ ਬੇਸ਼ਕ ਕੋਈ ਬਾਲਿਗ ਹੋਵੇ ਜਾਂ ਨਾ ਬਾਲਿਗ ਕੋਈ ਵੀ ਸੁਰੱਖਿਆ ਲੈਣ ਆਏਗਾ ਤਾਂ ਅਦਾਲਤ ਵਲੋ ਸੁਰੱਖਿਆ ਉਸ ਨੂੰ ਮਿਲੇਗੀ ਹੀ.....
- 9 жыл бұрын
Breaking News: Jyoti Nooran to stay with her in-laws
- Рет қаралды 2,090,967
Пікірлер: 193