ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ, ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ, ਚੜਦੀਕਲਾ ਵਾਲੇ ਪਾਤਰ | Mitti #Mitti #Punjab #motivation
ਚੜਦੀਕਲਾ ਵਾਲੇ ਬੇਬੇ ਬਾਪੂਃ ਮੋਹਾਲੀ ਕਿਸੇ ਸਮੇਂ ਲੱਖਾਂ ਦਾ ਕੰਮ ਸੀ, ਪੰਜਾਬੀ ਗਾਣਿਆਂ ਫਿਲਮਾਂ ਚ ਕੰਮ ਕੀਤਾ। ਇੱਕ ਧੀ ਕੈਨੇਡਾ ਤੇ ਦੂਜੀ ਜਲੰਧਰ ਚੰਗੇ ਪਰਿਵਾਰ ਚ ਵਿਆਹੀ। ਪੁੱਤ ਇਸ ਦੁਨੀਆਂ ਚ ਨਹੀਂ। ਕਿਰਤ ਕਰਕੇ ਭਾਣਾ ਮੰਨ ਕੇ ਜ਼ਿੰਦਗੀ ਜ਼ਿੰਦਾਬਾਦ ਦੇ ਸੁਫਨੇ ਨੂੰ ਜਿਉਂਦੇ ਨੇ। ਸੰਪਰਕਃ 788-8435363
ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ ਚ
ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ
ਨਵੀਂ ਕਹਾਣੀ , ਚੜਦੀਕਲਾ ਵਾਲੇ ਪਾਤਰ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
Негізгі бет ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ | ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ | Mitti
Пікірлер: 129