#achievehappily #gurikbalsingh #pixilarstudios
ਗਿਆਨੀ ਸੁਖਦੇਵ ਸਿੰਘ ਜੀ ਨਾਲ ਹੋਈ ਗੱਲਬਾਤ ਦਾ ਅਗਲਾ ਭਾਗ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ। ਇਸ 'ਚ ਉਹਨਾਂ ਨੇ ਧਰਮ ਦੇ ਨਾਂਅ 'ਤੇ ਪਖੰਡ ਬਾਰੇ ਗੁਰਮਤਿ ਦੇ ਸਿਧਾਂਤ ਅਤੇ ਗੁਰਬਾਣੀ ਦੇ ਹਵਾਲਿਆਂ ਨਾਲ ਸਮਝਾਇਆ ਹੈ। ਉਹਨਾਂ ਦੇ ਸ਼ਬਦ ਸਰਲ, ਪਰ ਬੇਹੱਦ ਅਸਰਦਾਰ ਤੇ ਤਰਕਸੰਗਤ ਹਨ। ਸਮਾਂ ਦੇਣ ਲਈ ਗਿਆਨੀ ਸੁਖਦੇਵ ਸਿੰਘ ਜੀ ਦਾ ਧੰਨਵਾਦ ਕਰਦੇ ਹੋਏ, ਆਪ ਸਭ ਨੂੰ ਅਪੀਲ ਹੈ ਕਿ ਇਹਨਾਂ ਕੀਮਤੀ ਸਿਧਾਂਤਕ ਵਿਚਾਰਾਂ ਨੂੰ ਸੁਣੋ, ਸਮਝੋ ਅਤੇ ਹੋਰਨਾਂ ਨਾਲ ਸ਼ੇਅਰ ਕਰੋ। ਸਭ ਦਾ ਧੰਨਵਾਦ।
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!
Негізгі бет ਚੰਗਾ ਮਾੜਾ ਬੰਦਾ ਕਿਵੇਂ ਪਛਾਣੀਏ? ਗਿਆਨੀ ਸੁਖਦੇਵ ਸਿੰਘ ਜੀ (ਦਲ ਬਿਧੀ ਚੰਦ) | Achieve Happily | Gurikbal Singh
No video
Пікірлер: 35