Captain Amarinder Singh: 'ਹਰੀਸ਼ ਚੌਧਰੀ ਨੇ ਪੰਜਾਬ 'ਚ ਕਾਂਗਰਸ ਨੂੰ ਡੋਬਿਆ' ਇਹ ਬਿਆਨ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਏਬੀਪੀ ਸਾਂਝਾ ਦੇ ਖਾਸ ਪ੍ਰੋਗਰਾਮ 'ਚ ਦਿੱਤਾ ਹੈ। ਬੀਜੇਪੀ 'ਚ ਸ਼ਾਮਲ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਏਬੀਪੀ ਸਾਂਝਾ ਦੇ ਖਾਸ ਪ੍ਰੋਗਰਾਮ ਮੁੱਕਦੀ ਗੱਲ 'ਚ ਪਹੁੰਚੇ।
#HarishChaudhary #PunjabCongress #CaptainAmarinderSingh #ABPSanjha #BJP #MukdiGalShow #JagwinderPatial #PrimeMinister #HomeMinister #PraneetKaur #PunjabNews #PunjabiNews #punjabpolitics
Негізгі бет Captain Amarinder Singh ਦਾ Exclusive Interview ਸਿਰਫ ABP Sanjha ਦੇ ਸ਼ੋਅ Mukdi Gal 'ਚ | Punjab Politics
Пікірлер: 125