#Masihgeet #Masihsong #Christiansongs #Holyspiritsong #Yahowageet #worshipsongs #Christiansongslyrics #Masihgeetlyrics #lyricsvideos #Zaboor #Christmassong #Christmasgeet #MerryChristmas #HappyChristmas
✝️ ਛੇੜ ਕੋਈ ਗੀਤ ਖ਼ੁਦਾਵੰਦ ਦਾ ਅੱਜ ਮੇਰੇ ਯਿਸ਼ੂ ਨੇ ਆਉਣਾ | छेड़ कोई गीत खुदावंद दा के आज मेरे येशु ने ओना | Ched koi Geet khudawand da Aaj mere Yeshu ne aouna | New Christmas Song | Masih Geet Brother Satnam Bhatti
For more Masih Songs subscribe to our KZitem channal here 👇
/ @jesusloves2020
___________________________________________
Kindly support us by sending your Donations and offerings.
( Supports required for upcoming projects)
कृपया अपना दान भेजकर हमारा समर्थन करें
U can send ur donations or offerings by using the following means.
आप निम्नलिखित माध्यमों का उपयोग करके अपना दान या सहयोग भेज सकते हैं।
By Google pay ( link )
ishanmasih001@oksbi
Or
By Account Transfer
Account No: 33076676667
Name: Alexander
IFSC: SBIN0000640
Branch code : 640
________________________________________________
Lyrics:-
La de daga dhol te Yara
Aaj Mai jashan manouna e para
Aaj mere Yeshu ne aouna
Ched koi Geet khudawand da
Aaj me bhangra Pauna
Bol le bole le bole le
Ched le
1- Uth uth janda e paab mere
Dharti te na lagda e paab mera
Aouna wala e rab mera
Yesu aoun wala e rab mera
Ohh te sher Yahuda da e
Baber sher Yahuda da e
Jihne vich charni aouna
2- Aaj me dhamala pauniya ne
Yesu diya khushiya manouniya ne
Rajeya da Raja aiya e
Ohde naam diya dooma paoniya ne
Oh te sawarga da e Raja
Sari duniya da e Raja
Jihne vich charni aouna
( Aaj Mai nach nach ke nai thankna
Na Mai akna na Mai thakna
Mai )
3- Mit Gaye ne soke sadiya de
Hoye poore bol ne nabiya ne
Jo Vich Zaboora likhiya c
Hoye poore bol ne nabiya de
Ohh dubiya nu Tarn wala
Te sab paapa da chutkara
Jihda aaj darshan hona
____________________________
Lyrics:-
ਲਾਦੇ ਡਗਾ ਢੋਲ ਤੇ ਯਾਰਾਂ
ਅੱਜ ਮੈਂ ਜਸ਼ਨ ਮਨੋਉਣਾ ਭਾਰਾ
ਅੱਜ ਮੇਰੇ ਯਿਸ਼ੂ ਨੇ ਆਉਣਾ
ਛੇੜ ਕੋਈ ਗੀਤ ਖ਼ੁਦਾਵੰਦ ਦਾ
ਅੱਜ ਮੈ ਭੰਗੜਾ ਪਾਉਣਾ
ਬੋਲ ਕੋਈ ਗੀਤ ਖ਼ੁਦਾਵੰਦ ਦਾ
ਅੱਜ ਮੈਂ ਨੱਚਣਾ ਗਾਉਣਾ
ਬੋਲ ਲੈ ਬੋਲੇ ਲੈ ਬੋਲੇ ਲੈ ਬੋਲੇ ਲੈ
1- ਉੱਠ ਉੱਠ ਜਾਂਦਾ ਏ ਪੱਬ ਮੇਰਾ
ਧਰਤੀ ਤੇ ਨਾ ਲੱਗਦਾ ਏ ਪੱਬ ਮੇਰਾ
ਆਉਣ ਵਾਲਾ ਏ ਰੱਬ ਮੇਰਾ
ਯਿਸ਼ੂ ਆਉਣ ਵਾਲਾ ਏ ਰੱਬ ਮੇਰਾ
ਉੱਹ ਤੇ ਸ਼ੇਰ ਯਹੂਦਾ ਦਾ ਏ
ਬੱਬਰ ਸ਼ੇਰ ਯਹੂਦਾ ਏ
ਜਿਹਨੇ ਵਿੱਚ ਚਰਨੀ ਆਉਣਾ
2- ਅੱਜ ਮੈਂ ਧਮਾਲਾਂ ਪਾਉਣੀਆਂ ਨੇ
ਯਿਸ਼ੂ ਦੀਆ ਖੁਸ਼ੀਆਂ ਮਨੋਉਣੀਆਂ ਨੇ
ਰਾਜਿਆਂ ਦਾ ਰਾਜਾ ਆਇਆ ਏ
ਉਹਦੇ ਨਾਮ ਦੀਆ ਦੂਮਾ ਪਾਉਣੀਆਂ ਨੇ
ਉਹ ਤੇ ਸਵਰਗਾਂ ਦਾ ਏ ਰਾਜਾ
ਸਾਰੀ ਦੁਨੀਆਂ ਦਾ ਏ ਰਾਜਾ
ਜਿਹਨੇ ਵਿੱਚ ਚਰਨੀ ਆਉਣਾ
( ਅੱਜ ਮੈਂ ਨਾਚ ਨਾਚ ਕੇ ਨਈ ਥੰਕਣਾ
ਨਾ ਮੈਂ ਅੱਕਣਾ ਨਾ ਮੈਂ ਥੱਕਣਾ
ਮੈਂ ਸਬ ਨੂੰ ਨੱਚਣੇ ਲਾਉਣਾ ਏ )
3- ਮਿਟ ਗਏ ਨੇ ਸੌਕੇ ਸਦੀਆਂ ਦੇ
ਹੋਏ ਪੂਰੇ ਬੋਲ ਨੇ ਨਬੀਆਂ ਦੇ
ਜੋ ਵਿੱਚ ਜ਼ਬੂਰਾ ਲਿਖਿਆਂ ਸੀ
ਹੋਏ ਪੂਰੇ ਬੋਲ ਨੇ ਨਬੀਆਂ ਦੇ
ਉਹ ਡੁੱਬਿਆ ਨੂੰ ਤਾਰਨ ਵਾਲਾ
ਤੇ ਸਬ ਪਾਪਾਂ ਦਾ ਦੇ ਹੈ ਛੁੱਟਕਾਰਾ
ਜਿਹਦਾ ਅੱਜ ਦਰਸ਼ਨ ਹੋਣਾ
____________________________
Lyrics:-
लादे डगा ढोल ते यारा
आज मैं जशन मनोना भारा
के आज मेरे येशु ने ओना
छेड़ कोई गीत खुदावंद दा
आज में भंगड़ा पौने
छेड़ कोई गीत खुदावंद डा
आज मै नचना गोना
बोल दे बोल दे बोल ले
1- उठ उठ जांदा ऐ पाब मेरा
धरती ते ना लागदा ऐ पाब मेरा
ओन वाला ऐ रब मेरा
येशु ओन वाला ऐ रब मेरा
ओह ते शेर यहूदा दा ऐ
बब्बर शेर यहूदा दा ऐ
जिहने विच चरणी ओना
2- आज में धमाला पौनिया ने
येशु दिया खुशिया मनोनिया ने
राजेया दा राजा आया ऐ
ओहदे नाम दिया दूमा पोनिया ने
ओह ते सवर्गा दा ऐ राजा
जिहने विच चरणी ओना
( आज मै नाच नाच के ना थकना
ना में अकना ना मै थकना
मै सब नु नचने लोना )
3- मिट गए ने सोके सदिया दे
होए पूरे बोल ने नबिया दे
जो विच ज़बूरा लिखिया सी
होए पूरे बोल ने नबिया दे
ओह दुबिया नु तरण वाला
ते सब पापा दा छुटकारा
जिहदा आज दर्शन होना
Негізгі бет ✝️ Ched koi Geet khudawand da Aaj mere Yeshu ne aouna | New Christmas Song | Brother Satnam Bhatti
Пікірлер: 331