Chulha Tax - ਜਾਣੋ ਕੀ ਹੁੰਦਾ ਚੁੱਲ੍ਹਾ ਟੈਕਸ, ਜਿਸ ਤੋਂ ਬਿਨਾਂ ਨਹੀਂ ਬਣ ਸਕਦੇ ਸਰਪੰਚ । Punjab Tak
#chulhatax #PunjabNews #bhagwantmann #aap #PanchayatElections #punjabelections
ਪੰਜਾਬ ਦੇ ਸ਼ਹਿਰਾਂ 'ਚ ਜਿਵੇਂ Property Tax ਉਸੇ ਤਰ੍ਹਾਂ ਪਿੰਡਾਂ 'ਚ ਚੁੱਲ੍ਹਾ ਟੈਕਸ ਹੁੰਦਾ ,ਚੁੱਲ੍ਹਾ ਟੈਕਸ ਨੂੰ ਧੂਆਂ ਟੈਕਸ ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਸੀ ,ਚੁੱਲ੍ਹਾ ਟੈਕਸ ਸਰੰਪਚੀ ਦੀ ਚੋਣ ਲੜਣ ਵਾਲੇ ਹਰ ਉਮੀਦਵਾਰ ਨੂੰ ਭਰਨਾ ਜ਼ਰੂਰੀ,ਚੁੱਲ੍ਹਾ ਟੈਕਸ ਸਾਲ ਦਾ 7 ਰੁਪਏ ਹੁੰਦਾ ਹੈ ਯਾਨਿਕਿ 5 ਸਾਲ ਦਾ 35 ਰੁਪਏ
ਏਹ ਟੈਕਸ ਉਮੀਦਵਾਰ ਨੂੰ BDPO ਦਫ਼ਤਰ ਜਮਾ ਕਰਵਾਉਣਾ ਹੁੰਦਾ
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Website-www.tak.live/p...
Негізгі бет Chulha Tax - ਜਾਣੋ ਕੀ ਹੁੰਦਾ ਚੁੱਲ੍ਹਾ ਟੈਕਸ, ਜਿਸ ਤੋਂ ਬਿਨਾਂ ਨਹੀਂ ਬਣ ਸਕਦੇ ਸਰਪੰਚ । Punjab Tak
Пікірлер: 1