ਜਲੰਧਰ ਦਾ ਇਹ ਅਠੌਲਾ ਪਿੰਡ ਹੈ ਜਿਥੋਂ ਦੇ ਇਕ NRI ਪਰਿਵਾਰ ਨੇ ਪਿੰਡ ਦੇ ਸਕੂਲ ਉਪਰ 1 ਕਰੋੜ ਰੁਪਏ ਖਰਚ ਕੀਤੇ ਨੇ , ਪਿੰਡ ਨੂੰ ਬਹੁਤ ਸੋਹਣਾ ਬਣਾ ਦਿੱਤਾ ਗਿਆ ਹੈ ਇਸ ਪਰਿਵਾਰ ਦੇ ਵਲੋਂ ਸਰਕਾਰੀ ਅਧਿਆਪਕ ਤੋਂ ਇਲਾਵਾ ਆਪਣੇ ਖਰਚੇ ਤੇ 2 ਪ੍ਰਾਈਵੇਟ ਅਧਿਆਪਕ ਵੀ ਰੱਖੇ ਗਏ ਨੇ ਤਾਂ ਕਿ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਜਾ ਸਕੇ
#punjab #village #school #america #culture #development #nri #punjabi #parents #usa #grandmother #memories #memorable #grandson #punjabnews #story #villagelife
Негізгі бет ਦਾਦੀ ਦੀ ਯਾਦ 'ਚ ਅਮਰੀਕਾ ਵਾਲੇ ਪੋਤੇ ਨੇ ਪਿੰਡ 'ਚ ਖਰਚ 'ਤਾ 1 ਕਰੋੜ, ਪੂਰੇ ਪੰਜਾਬ 'ਚ ਹੋ ਰਹੇ ਚਰਚੇ
Пікірлер: 54