ਵਾਹਿਗੁਰੂ ਜੀ ਕੱਲ ਨੂੰ ਪਿੰਡ ਭਿੰਡਰਕਲਾ ਵਿਚ ਗੁਰੂ ਸਾਹਿਬ ਦੀ ਬਖਸ਼ੀ ਅੰਮ੍ਰਿਤ ਦੀ ਪਾਹੁਲ ਛਕਾਓਨਾ ਹੈ। ਜਦੋਂ ਇਹ ਗਲ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਦੇ ਬੱਚਿਆ ਨੂੰ ਦੱਸੀ ਤਾਂ ਬੱਚੇ ਅੰਮ੍ਰਿਤ ਛਕਣ ਲਈ ਬਹੁਤ ਉਤਾਵਲੇ ਹੋਏ ਅਤੇ ਰੋ -ਰੋ ਕੇ ਆਪਣੇ ਘਰ ਦਿਆਂ ਨੂੰ ਮਨਾਇਆ ਵੀ ਅਸੀ ਅੰਮ੍ਰਿਤ ਛਕਨਾ ਹੈ। ਇਹੀ ਜਨੂਨ ਹਰ ਇਕ ਬੱਚੇ ਵਿਚ ਹੋਣਾ ਚਾਹੀਦਾ ਹੈ। ਜੋਂ ਅੱਜ ਅਸੀਂ ਆਪਣੇ ਅੱਖੀਂ ਦੇਖਿਆ। ਸਾਡੇ ਗਰੁੱਪ ਨੂੰ ਤੁਸੀ ਵੱਧ ਤੋ ਵੱਧ ਸਪੋਰਟ ਕਰਨੀ ਇਹ ਵੀਡਿਓ ਨੂੰ ਵੀ ਸ਼ੇਅਰ ਕਰਨਾ ਲਾਈਕ ਕਰਨਾ ਕਮੇਂਟ ਕਰਨਾ ,,,,,,,,🙏🏻🙏🏻🙏🏻🙏🏻 #bhanasidhu #smartphone #viralvideo
Негізгі бет ਦੇਖੋ ਪਿੰਡ ਲੋਹਗੜ੍ਹ ਦੇ ਬੱਚੇ ਅੰਮ੍ਰਿਤ ਛਕ਼ਣ ਲਈ ਕਿੰਨੇ ਹੋਏ ਉਤਾਵਲੇ ,,,,,
Пікірлер