ਦੇਸੀ ਗਊਆਂ ਨੂੰ ਪਾਲਣ ਦਾ ਰੁਝਾਣ ਵੱਧਦਾ ਜਾ ਰਿਹਾ ਹੈ, ਦੇਸੀ ਗਊਆਂ ਦਾ ਦੁੱਧ ਵੀ ਮਹਿੰਗੇ ਮੁੱਲ ਵਿਕਦਾ ਹੈ, ਪੰਜਾਬ ਦੀ ਸਾਹੀਵਾਲ ਨਸਲ ਦਾ ਦੁੱਧ ਬਹੁਤ ਸਵਾਦਲਾ ਤੇ ਦੁਰਲੱਭ ਹੈ। ਕਾਮਧੇਨੁ ਗਊਸ਼ਾਲਾ (ਨੂਰਮਹਿਲ) ਪਿਛਲੇ 18 ਸਾਲਾਂ ਤੋਂ ਸਾਹੀਵਾਲ ਨਸਲ ਦੀਆਂ ਗਊਆਂ ਦੇ ਨਸਲ ਸੁਧਾਰ ਉੱਤੇ ਕੰਮ ਕਰ ਰਹੀ ਹੈ, ਜੇ ਕੋਈ ਸਾਹੀਵਾਲ ਦੀ ਸ਼ੁੱਧ ਗਊ ਦੇਖਣਾ ਚਾਹੁੰਦਾ ਹੈ ਤਾਂ ਉਸਨੂੰ ਨੂਰਮਹਿਲ ਜਰੂਰ ਆਉਣਾ ਪਵੇਗਾ। ਨੂਰਮਹਿਲ ਵਿੱਚ 6,7,8 ਅਪ੍ਰੈਲ ਨੂੰ ਦੇਸੀ ਗਊਆਂ ਨੂੰ ਪਾਲਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਜੋ ਵੀ ਇਸ ਪ੍ਰੋਗਰਾਮ ਵਿੱਚ ਭਾਗ ਲੈਣਾ ਚਾਹੁੰਦਾ ਹੈ ਉਹ ਹੇਠਲੇ ਨੰਬਰਾਂ ਤੇ ਸੰਪਰਕ ਕਰਕੇ registration ਕਰਵਾ ਸਕਦਾ ਹੈ।
👉🏻ਸਿਖਲਾਈ ਕੈਂਪ ਬਾਰੇ ਪੂਰੀ ਜਾਣਕਾਰੀ ਲਈ, ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:-
drive.google.com/file/d/1-sNy...
9592147300, 7087018920
Негізгі бет Үй жануарлары мен аңдар ਦੇਸੀ ਗਊਆਂ ਪਾਲਣ ਦੀ ਲਓ ਟ੍ਰੇਨਿੰਗ | Kamdhenu Gaushala Training Program | KGSG | Desi Gaupalan |
Пікірлер: 41