Day-31 = Learn Hand Work with me/ਆਓ ਹੈਂਡ ਵਰਕ ਸਿੱਖੀਏ/ਆਓ ਆਪਣੇ ਹੱਥੀਂ ਕੱਢ ਕੇ ਪਾਈਏ ਸੂਟ/ ہاتھ کی کڑھائی سیکھیں۔
ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ। ਅੱਜ ਆਪਾਂ ਆਪਣੇ ਹੱਥੀਂ ਸੂਟ ਤੇ ਕਢਾਈ ਕਰਾਂਗੇ। ਹੁਣ ਤੱਕ ਅਸੀਂ Day 1 ਤੋਂ Day 30 ਤੱਕ ਕਈ ਤਰ੍ਹਾਂ ਦੇ Basic handwork Stitch, ਕਈ ਤਰ੍ਹਾਂ ਦੀਆਂ ਪੱਤੀਆਂ, ਫੁੱਲ ਅਤੇ ਡਿਜ਼ਾਈਨ ਬਣਾਉਣੇ ਸਿੱਖੇ ਹਨ। ਆਸ ਹੈ ਕਿ Day 30 ਤੱਕ ਤੁਸੀਂ ਸੂਟ ਕੱਢਣ ਦੇ ਯੋਗ ਹੋ ਗਏ ਹੋ। ਹੁਣ ਤੱਕ ਸਿੱਖੇ ਟੰਕਿਆਂ ਵਿੱਚੋਂ ਹੀ ਅੱਜ ਅਸੀਂ ਸੋਹਣਾ ਜਿਹਾ ਡਿਜ਼ਾਈਨ ਆਪਣੇ ਸੂਟ ਤੇ ਬਣਾਵਾਂਗੇ। ਅਸੀਂ ਜੋ ਵੀ ਡਿਜ਼ਾਈਨ ਹੁਣ ਤੱਕ ਬਣਾਏ ਹਨ ਤੁਸੀਂ ਉਹਨਾਂ ਵਿੱਚੋਂ ਜਿਹੜਾ ਤੁਹਾਨੂੰ ਸੋਹਣਾ ਤੇ ਅਸਾਨ ਲਗਦਾ ਹੈ ਉਹ ਬਣਾ ਸਕਦੇ ਹੋ। ਜੋ ਡਿਜ਼ਾਈਨ ਅਸੀਂ ਅੱਜ ਬਣਾਵਾਂਗੇ ਉਹ ਆਪਾਂ ਪਹਿਲਾਂ 23 ਵਿੱਚ ਬਣਾਉਣਾ ਸਿੱਖ ਚੁੱਕੇ ਹਾਂ। ਆਓ ਫਿਰ ਆਪਾਂ ਆਪਣੇ ਹੱਥੀਂ ਸੂਟ ਕੱਢ-ਕੱਢ ਕੇ ਪਾਈਏ।
ਜੇਕਰ ਤੁਸੀਂ Day 1 ਤੋਂ Day 30 ਤੱਕ ਵੀਡੀਓਜ਼ ਨਹੀਂ ਦੇਖੀਆਂ ਤਾਂ Description ‘ਚ ਦਿੱਤੇ link ‘ਤੇ ਕਲਿਕ ਕਰਕੇ ਪਹਿਲਾਂ Day 1 ਤੋਂ Day 30 ਤੱਕ ਵਾਲੀਆਂ ਵੀਡੀਓਜ਼ ਜ਼ਰੂਰ ਦੇਖਣਾ ਤਾਂ ਕਿ ਤੁਸੀਂ ਵੀ ਘਰ ਬੈਠੇ Step-by-Step Hand Work ਸਿੱਖ ਸਕੋ ਅਤੇ ਆਪਣਾ ਸੂਟ ਕੱਢਣ ਦੇ ਯੋਗ ਹੋ ਜਾਵੋ। Comment ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਵੇਂ ਦੀ ਲੱਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ Subscribe ਜ਼ਰੂਰ ਕਰਨਾ ਤਾਂ ਜੋ daily ਮੇਰੇ ਨਾਲ-ਨਾਲ ਤੁਸੀਂ ਵੀ Hand Work ਸਿੱਖ ਸਕੋ। Thank you so much.
Learn hand work,
Learn hand embroidery,
Hand embroidery designs,
embroidery designs for Punjabi suits,
Hand work flower,
Flower stitch,
How to make flower by hand stitch,
Hand embroidery designs for beginners,
Hand work,
how,
how to,
embroidery designs for suits,
Flower Embroidery designs,
Stitches,
Embroidery for beginners,
Embroidery videos,
Tutorial class,
Hand Embroidery stitches,
Crafts,
tutorial,
Back Stitch,
needle work,
Hand embroidery tutorial,
French knot,
Hand Craft,
ہاتھ کی کڑھائی,
پھول سلائی,
پھول بنانا,
हाथ से कढाई,
ਹੈਂਡ ਵਰਕ,
ਹੱਥ ਦੀ ਕਢਾਈ,
ਕਢਾਈ ਦੇ ਨਵੇਂ ਡਿਜ਼ਾਈਨ,
ਹੱਥੀਂ ਕਢਾਈ,
ਹੱਥ ਦੀ ਕਢਾਈ ਨਾਲ ਫੁੱਲ ਬਣਾਉਣਾ ਸਿੱਖੋ,
ਪੰਜਾਬੀ ਸੂਟ,
ਪੰਜਾਬੀ ਸੂਟਾਂ ਦੀ ਕਢਾਈ,
ਨਵੇਂ ਕਢਾਈ ਦੇ ਡਿਜ਼ਾਈਨ,
Hand embroidery,
Hand craft,
Kadhai design,
Embroidery Stitches,
Needlework,
Hand embroidery for plain fabric,
Hand embroidery for beginners,
Hand embroidery for new learners,
Basic kadhai design,
Latest kadhai design,
Embroidery tricks,
Embroidery new ideas,
Hath ki kadhai,
Latest kadhai design,
Top five hand embroidery,
step by step,
Hand embroidery ideas,
punjabi suit designs,
#fancykadhaidesign
#handembroidery
#handcraft
#kadhaidesign2024
#fancyflowerdesign
#pillowcoverkadhaidesign
#easyandfancykadhaidesign
#cushionkadhaidesign
#kurtiskadhaidesign
#needlework
#woolcraftidea
#woolencraft
#woolenflowerdesign
#stitches
#handembroideryforbeginners
#kadhaidesign
#veryeasyandverybeautifulflowerdesign
#sewingthreadsekadhai
#latestembroidery
#latestdesign
#newembroiderydesigns2024
#roseflowerdesign
#mirrorworkembroiderytop5handembroidery
#handembroidery
#kadhaidesign
#easykadhaidesign
#handcraft
link for Day 1 to Day 30 Playlist-
• Learn Basic Hand embro...
Негізгі бет Day-31=Learn Hand Work/ਆਓ ਆਪਣੇ ਹੱਥੀਂ ਕੱਢ ਕੇ ਪਾਈਏ ਸੂਟ
Пікірлер: 34