ਡੀ.ਜੀ.ਪੀ ਪੰਜਾਬ ਵੱਲੋਂ ਸੰਗਰੂਰ ਪੁਲਿਸ ਕੰਪਲੈਕਸ ਵਿਖੇ ਅਪਗ੍ਰੇਡ ਕੀਤੇ ਪੁਲਿਸ ਮੈਸ, ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅਤੇ ਪੁਲਿਸ ਕੰਟੀਨ ਸਮੇਤ ਮੁੱਖ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ। ਇਹ ਸੁਧਾਰ ਪੁਲਿਸ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ, ਨਾਗਰਿਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਅਤੇ ਪੁਲਿਸ ਕਰਮਚਾਰੀਆਂ ਦੀ ਭਲਾਈ ਦਾ ਉਦੇਸ਼ ਰੱਖਦੇ ਹਨ।
ਪੰਜਾਬ ਪੁਲਿਸ ਸਮੂਹਿਕ ਸੁਰੱਖਿਆ ਨੂੰ ਵਧਾਉਣ ਅਤੇ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
DGP Punjab inaugurated key facilities at Sangrur Police Complex, including the upgraded Police Mess, Cyber Crime Police Station, and Police Canteen. These upgrades aim to improve police efficiency, deliver better services to the public and look after police welfare as well.
Committed to fostering stronger citizen engagement and enhancing community safety.
#PunjabPolice #CommunityFirst #CitizenCentricPolicing
Негізгі бет DGP Punjab Unveils Upgraded Facilities at Sangrur Police Complex
Пікірлер: 40