KZ
item
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Кіру
Тіркелу
Кіру
Тіркелу
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Негізгі бет
ਧੰਨੇ ਜੱਟ ਨੂੰ ਕਿਵੇ ਮਿਲਿਆ ਰੱਬ ।ਕਿਵੇ ਪੱਥਰ ਚੌ ਰੱਬ ਮਿਲਿਆ
Күн бұрын
ਧੰਨੇ ਜੱਟ ਨੂੰ ਕਿਵੇ ਮਿਲਿਆ ਰੱਬ ।ਕਿਵੇ ਪੱਥਰ ਚੌ ਰੱਬ ਮਿਲਿਆ
Рет қаралды
638
Sherrynirman
1
1
Жүктеу
Пікірлер: 11
@SanjhRandhawaTV
23 күн бұрын
ਬਹੁਤ ਵਧੀਆ ਜੀ
@sherrynirman3
23 күн бұрын
thanks ji 👍 share please
@fatehsingh5898
18 күн бұрын
ਫੇਰ ਵੀ ਅਰਜਨ ਤੇ ਜਿਆਦਾ ਤੀਰ ਚਲਾਉਣ ਵਾਲਾ ਸੀ
@fatehsingh5898
18 күн бұрын
Eklavya C
@Fun_with_fateh
Ай бұрын
ਸੱਤ ਸ਼੍ਰੀ ਆਕਾਲ ਬਾਪੂ ਜੀ। ਹੋਰ ਸੇਹਤ ਠੀਕ ਠਾਕ ਹੈ। ਦਰਸ਼ਕ ਭਰਾਵੋ ਬਾਪੂ ਜੀ ਨੇ ਸਭ ਤੋਂ ਪਹਿਲਾਂ ਗੁਰਬਾਣੀ ਦੀ ਤੁਕ ਬਿਆਨ ਕਰੀ ਫਿਰ ਕਵਿਸ਼ਰੀ ਦਾ ਅੰਤਰਾ ਬੋਲ। ਧੰਨੇ ਭਗਤ ਦੀ ਕਥਾ ਵਾਰਤਾ ਸੁਣਾਈ ਪਰ ਅਫਸੋਸ ਕਿ ਕੁੱਝ ਲੋਕ ਫਿਰ ਵੀ ਬਾਪੂ ਜੀ ਨੂੰ ਕੋਸਦੇ ਹਨ ਇਹੋ ਜਿਹੇ ਲੋਕਾਂ ਨੂੰ ਰੱਤੀ ਭਰ ਵੀ ਗਿਆਨ ਨਹੀਂ ਹੁੰਦਾ। ਬੱਸ ਟਿੰਡ ਵਿੱਚ ਕਾਨਾ ਪਾਉਣ ਲਈ ਜਾਣੇ ਜਾਂਦੇ ਹੁੰਦੇ ਇਹ ਲੋਕ। ਕਿਸ਼ੇ ਸ਼ਾਇਰ ਨੇ ਸੱਚ ਲਿਖਿਆ ਹੈ। ਕਿ। ਗੱਪੀ ਅਤੇ ਗਾਲੜੀ ਚੁੱਪ ਕਰ ਨਹੀਂ ਬਹਿੰਦੇ। ਕਹਿ ਜਾਂਦੇ ਗੱਲ ਚੁਗਲਖੋਰ ਗੱਲ ਕਹਿੰਦੇ ਕਹਿੰਦੇ। ਲਾਈ ਅੱਗ ਸਰੀਕਾ ਦੀ ਰਹਿੰਦੀ ਹੈ ਧੁੱਖਦੀ। ਸੱਚੀਂ ਗੱਲ ਜਵਾਨ ਤੇ ਆਕੇ ਨਹੀਂ ਰੁਕਦੀ। ਬਹੁਤ ਲੋਕਾਂ ਦਾ ਬੱਸ ਜ਼ਿੰਦਗੀ ਵਿੱਚ ਇਹੋ ਕੰਮ ਹੁੰਦਾ। ਗੱਲ ਸੱਚੀ ਹੋਵੇ ਜਾਂ ਝੂਠੀ ਉਨ੍ਹਾਂ ਟੋਕਣੀ ਹੀ ਹੈ। ਵੀਰੋ ਮੈਂ ਬਾਪੂ ਜੀ ਨੂੰ ਕਦੇ ਮਿਲਿਆ ਜਾਂ ਜਾਣਦਾ ਨਹੀਂ ਸਵਾਏ ਫੋਨ ਤੇ ਕਥਾ ਵਾਰਤਾ ਸੁਣਨ ਤੋਂ ਇਹ ਗੱਲ ਸੱਚ ਹੈ। ਪਰ ਫਿਰ ਵੀ ਹਰ ਇੱਕ ਗੱਲ ਪਿਆਰ ਸਤਿਕਾਰ ਨਾਲ ਸੁਣਦਾ ਹਾਂ। ਕਿਉਂਕਿ ਇਹੋ ਜਿਹੀਆਂ ਕਥਾ ਵਾਰਤਾ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਹਾਂ ਟੋਕ ਜ਼ਰੂਰ ਸਕਦੇ ਹਨ ਕੁੱਝ ਪਿਆਰੇ ਲੋਕ ਉਨ੍ਹਾਂ ਦਾ ਵੀ ਦਿਲ ਤੋਂ ਸਤਿਕਾਰ ਕਰਦਾ ਹਾਂ। ਜੇਕਰ ਸੁਣਦੇ ਹਨ ਫਿਰ ਹੀ ਟੋਕਿਆ ਜਾ ਸਕਦਾ। ਮੈਂ ਪਿਛਲੇ ਦਸ ਕੋ ਦਿਨਾਂ ਤੋਂ ਬਾਪੂ ਜੀ ਨੂੰ ਕਥਾ ਵਾਰਤਾ ਕਰਦੇ ਸੁਣਦਾ ਹਾਂ ਐਨੇ ਦਿਨਾ ਵਿੱਚ ਹੀ ਪਤਾ ਲੱਗ ਗਿਆ ਕਿ ਬਾਪੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸ਼ਾਂਤ ਸੁਭਾਅ ਨਾਲ਼ ਪੜੀਆਂ ਹੈ। ਗੀਤਾਂ ਭਾਗਵਤ ਨੂੰ ਵੀ ਪੜੀਆਂ ਹੈ। ਫਿਰ ਹੀ ਐਨੀ ਜਾਣਕਾਰੀ ਰਖਦੇ ਹਨ। ਇਹੋ ਜਿਹੇ ਇਨਸਾਨ ਹਰ ਨੱਗਰ ਖੇੜੇ ਵਿੱਚ ਨਹੀਂ ਹੁੰਦੇ। ਆਪਣਾ ਖੇਤੀਬਾੜੀ ਦਾ ਕੰਮ ਕਰਨਾ ਅਤੇ ਕਿਸੇ ਵੀ ਧਰਮ ਨਾਲ ਸਬੰਧਤ ਗ੍ਰੰਥ ਪੜਨਾ ਅਤੇ ਫਿਰ ਪੜ ਕੇ ਜ਼ੁਬਾਨੀ ਯਾਦ ਵੀ ਰੱਖਣਾ। ਇਹ ਤਾਂ ਬਾਪੂ ਜੀ ਨੂੰ ਭਗਵਾਨ ਵੱਲੋਂ ਗਿਫ਼ਟ ਹੀ ਦਿੱਤਾ ਗਿਆ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਬਾਪੂ ਜੀ ਨੇ ਕਿੰਨੀਂ ਰੀਝ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜੀਆਂ ਅਤੇ ਫਿਰ ਯਾਦ ਰੱਖਿਆ। ਇਸ ਗੱਲ ਨੂੰ ਹੀ ਗਿਆਨ ਸਾਗਰ ਕਹਿੰਦੇ ਹਨ। ਜੇਕਰ ਮੈਨੂੰ ਬਾਪੂ ਜੀ ਲਗਾਤਾਰ ਸਵਾ ਮਹੀਨਾ ਜਾਂ ਸਾਲ ਤੱਕ ਬਿਠਾ ਸੁਣਾਈ ਜਾਣ ਮੈਂ ਸੁਣਦਾ ਰਹਾਂਗਾ। ਇਹੋ ਜਿਹਿਆਂ ਗਿਆਨ ਦੀਆਂ ਗੱਲਾਂ ਕਦੇ ਮੁੱਲ ਨਹੀਂ ਮਿਲਦੀਆਂ ਇਹ ਗੱਲਾਂ ਕਿਸੇ ਸਾਧੂ ਮਹਾਤਮਾ ਦੀ ਸੰਗਤ ਅਤੇ ਸੇਵਾ ਕਰਨ ਨਾਲ ਮਿਲਦੀਆਂ ਹਨ। ਇਹਨਾਂ ਵਰਗੇ ਬਜ਼ੁਰਗ ਬੰਦੇ ਹਰ ਨੱਗਰ ਖੇੜੇ ਵਿੱਚ ਮਿਲ ਜਾਣਗੇ ਪਰ ਗਿਆਨ ਪੱਖੋਂ ਖ਼ਾਲੀ ਹੋਣਗੇ ਇਹ ਮੇਰਾ ਆਪਣਾ ਵਿਚਾਰ ਹੈ। ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਭਗਵਾਨ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦਾ ਹਾਂ ਕਿ ਮੈਂ ਬਾਪੂ ਜੀ ਨੂੰ ਨਹੀਂ ਜਾਣਦਾ ਸਵਾਏ ਮੋਬਾਈਲ ਫੋਨ ਤੋਂ ਮੈਂ ਕਦੇ ਵੀ ਨਹੀਂ ਦੇਖੇ ਇਹ ਬਾਪੂ ਜੀ। ਪਰ ਚੰਗੀ ਸੰਗਤ ਕਾਰਨ ਪਤਾਂ ਲੱਗ ਗਿਆ ਕਿ ਇਹ ਗਿਆਨ ਪੱਖੋਂ ਇੱਕ ਸਾਗ਼ਰ ਹਨ। ਇਹ ਉਹ ਇਨਸਾਨ ਹਨ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸ਼ਾਂਤ ਸੁਭਾਅ ਨਾਲ਼ ਪੜੀਆਂ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਤੁਕ ਬਿਆਨ ਕਰਕੇ ਕਥਾ ਵਾਰਤਾ ਨੂੰ ਸੁਣਾਉਣਾ ਚਾਲੂ ਕਰਦੇ ਹਨ ਫਿਰ ਸਮਾਪਤ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਨਾ ਕੋਈ ਪੰਕਤੀ ਬੋਲ ਕੇ ਕਰਦੇ ਹਨ। ਇਹੋ ਜਿਹਿਆਂ ਗੱਲਾਂ ਨੂੰ ਗਿਆਨ ਸਾਗਰ ਕਹਿੰਦੇ ਹਨ। ਵੀਰ ਜੀ ਸਵੇਰੇ ਸ਼ਾਮ ਕਥਾ ਵਾਰਤਾ ਹਰ ਰੋਜ ਜ਼ਰੂਰ ਪਾ ਦਿਆ ਕਰੋ। ਧੰਨਵਾਦ ਜੀ ਗਲਤੀ ਮਾਫ਼ ਕਰਨਾ ਕਲਯੁਗੀ ਜੀਵ ਹਾਂ ਜੇਕਰ ਕਿਸੇ ਭਰਾ ਨੂੰ ਕੋਈ ਵੀ ਗੱਲ ਗ਼ਲਤ ਲਗਦੀ ਹੈ ਤਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾਂ ਹਾਂ ਸੰਗਤਾਂ ਤੋਂ ਮਾਫ਼ ਕਰਨਾ ਜੀ
@sherrynirman3
Ай бұрын
thanks so much bro
@sherrynirman3
29 күн бұрын
lao ji aj hor new video
@fatehsingh5898
18 күн бұрын
@@Fun_with_fateh ਵੀਰ ਜੀ ਮੈਂ ਬਾਬੂ ਜੀ ਬਾਰੇ ਕੁਝ ਨਹੀ ਬੋਲਿਆ ਬਾਬੂ ਜੀ ਨੇਂ ਗਿਆਨ ਦੀ ਗੱਲਾਂ ਦੱਸੀਆਂ
@pargatsinghchahal9221
13 күн бұрын
Baba ji dhana ji Bani read karo oh kehnde Dhane dhan paea dharni dhar mil jan sant samanea na k pathara vicho
@sherrynirman3
11 күн бұрын
🙏🙏🙏🙏
@fatehsingh5898
18 күн бұрын
ਏਕਲਵਯ ਸੀ ਜਿਸ ਦਾ ਤੀਰ ਕਮਾਣ ਨਾ ਚਲਾ ਸਕੇ ਸਾਜਿਸ਼ ਕਰਕੇ ਹੱਥ ਦਾ ਅਗੂਠਾ ਕਟ ਦਿੱਤਾ
Пікірлер: 11