ਸਾਈਡ ਏ
1. ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ।
ਲੇਖਕ - ਮੁਖਤਿਆਰ ਸਿੰਘ ਗੁਰਨਾਂਪੁਰੀ।
ਗਾਇਕ- ਮੁਹੰਮਦ ਸਦੀਕ ਰਣਜੀਤ ਕੌਰ।
ਸੰਗੀਤ- ਕੇ ਐੱਸ ਨਰੂਲਾ।
2.ਰੁਲ਼ੇਗਾ ਸਿਆਲ਼ ਵਿੱਚ ਕੱਲਾ ਮੁੰਡਿਆ।
ਲੇਖਕ- ਸਨਮੁੱਖ ਸਿੰਘ ਆਜ਼ਾਦ।
ਗਾਇਕ- ਸੁਰਿੰਦਰ ਛਿੰਦਾ ਅਤੇ ਸੁਰਿੰਦਰ ਸੋਨੀਆਂ।
3. ਮੈੰਨੂੰ ਟੇਪ ਰਿਕਾਡ ਮੰਗਾਦੇ।
ਲੇਖਕ- ਲੱਖੀ ਵਣਜਾਰਾ।
ਗਾਇਕ- ਲੱਖੀ ਵਣਜਾਰਾ ਅਤੇ ਰਸ਼ੀਦਾ ਬੇਗਮ।
ਸੰਗੀਤ- ਚਰਨਜੀਤ ਆਹੂਜਾ।
4. ਅੱਖ ਲੜ ਨੀਂ ਗਈ।
ਲੇਖਕ- ਭੁੱਲਾ ਰਾਮ ਚੰਨ।
ਗਾਇਕ- ਨਰਿੰਦਰ ਬੀਬਾ ਅਤੇ ਫਕੀਰ ਸਿੰਘ ਫਕੀਰ।
ਸੰਗੀਤ- ਕੇ ਐੱਸ ਨਰੂਲਾ।
5. ਚੰਨਾਂ ਟੇਢੀ ਪੱਗ ਵਾਲ਼ਿਆ।
ਲੇਖਕ- ਹਰਦੇਵ ਦਿਲਗੀਰ।
ਗਾਇਕ- ਸੁਰਿੰਦਰ ਕੌਰ ਅਤੇ ਰੰਗੀਲਾ ਜੱਟ।
6. ਕੋਈ ਨਾਂ ਜਾਂਣੇ ਅਣਜਾਂਣ ਦਿਲਾਂ ਦੇ ਭੇਤਾਂ ਨੂੰ।
ਲੇਖਕ- ਦੀਦਾਰ ਸੰਧੂ।
ਗਾਇਕ- ਦੀਦਾਰ ਸੰਧੂ ਅਤੇ ਕੁਲਦੀਪ ਕੌਰ।
ਸੰਗੀਤ- ਚਰਨਜੀਤ ਆਹੂਜਾ।
ਸਾਈਡ ਬੀ
1. ਪੱਟਤੇ ਮੱਕੀ ਦੇ ਰਾਖੇ।
ਲੇਖਕ- ਸੁਰਜੀਤ ਸਿੰਘ ਢਿੱਲੋਂ।
ਗਾਇਕ- ਮੁਹੰਮਦ ਸਦੀਕ ਰਣਜੀਤ ਕੌਰ।
ਸੰਗੀਤ - ਕੇ ਐੱਸ ਨਰੂਲਾ।
2. ਨੱਚ ਕੇ ਧਮਾਲਾਂ ਪਾਵੀਂ।
ਲੇਖਕ- ਦੀਦਾਰ ਸੰਧੂ।
ਗਾਇਕ- ਦੀਦਾਰ ਸੰਧੂ ਅਤੇ ਕੁਲਦੀਪ ਕੌਰ।
3. ਖਾ ਲਈ ਵੇ ਕਾਲ਼ੇ ਨਾਗ ਨੇੰ।
ਲੇਖਕ- ਦਿਲਬਾਗ ਸਿੰਘ ਬੱਕਰਪੁਰੀ।
ਗਾਇਕ- ਸੁਰਿੰਦਰ ਬਾਵਾ ਅਤੇ ਸੁਚੇਤ ਬਾਲਾ।
ਸੰਗੀਤ- ਚਰਨਜੀਤ ਆਹੂਜਾ।
4. ਮੈਂ ਸੌਹਰੀਂ ਨੀਂ ਜਾਣਾਂ।
ਲੇਖਕ- ਅਮਰੀਕ ਸਿੰਘ ਧਰੌੜਵੀ।
ਗਾਇਕ- ਕਰਮਜੀਤ ਸਿੰਘ ਧੂਰੀ ਅਤੇ ਕੁਮਾਰੀ ਲਾਜ।
ਸੰਗੀਤ - ਕੇ ਐੱਸ ਨਰੂਲਾ।
5. ਵੰਗਾਂ ਚੂੜੀਆਂ ਡੋਰੀਆਂ।
ਲੇਖਕ- ਲੱਖੀ ਵਣਜਾਰਾ।
ਗਾਇਕ- ਲੱਖੀ ਵਣਜਾਰਾ ਅਤੇ ਰਸ਼ੀਦਾ ਬੇਗਮ।
6. ਪਤਲੀ ਪਤੰਗ ਕੁੜੀ।
ਲੇਖਕ- ਅਮਰ ਸਿੰਘ ਚਮਕੀਲਾ।
ਗਾਇਕ- ਸੁਰਿੰਦਰ ਛਿੰਦਾ ਅਤੇ ਸੁਰਿੰਦਰ ਸੋਨੀਆਂ।
ਸੰਗੀਤ- ਚਰਨਜੀਤ ਆਹੂਜਾ।
ਕੰਪਨੀਂ- ਐਚ ਐਮ ਵੀ- ਸਾ ਰੇ ਗਾ ਮਾਂ।
ਅਗਲਾ ਰਿਕਾਰਡ- ਏਕਤਾ ਦਾ ਪੁਜਾਰੀ,ਗਾਇਕਾ ਅਤੇ ਗਾਇਕ ਨਰਿੰਦਰ ਬੀਬਾ ਅਤੇ ਫਕੀਰ ਸਿੰਘ ਫਕੀਰ।
Негізгі бет Dute songs From Punjab - ਰਿਕਾਰਡ ਨੰਬਰ-ECSD 3018 - ਸਾਲ 1979
Пікірлер: 75