Cyber Crime ਅੱਜ ਦੇ ਸਮਾਜ ਦਾ ਅਜਿਹਾ ਧੰਦਾ ਬਣ ਚੁਕਿਆ ਹੈ ਜਿਸ ਨੇ ਹਜਾਰਾਂ ਜ਼ਿੰਦਗੀਆਂ ਨੂੰ ਜੀਂਦੇ ਜੀ ਖਤਮ ਕਰ ਦਿੱਤਾ ਹੈ। ਅੱਜ ਵੀ ਅਨੇਕ ਅਜਿਹੇ ਮਸਲੇ ਹਨ, ਜੋ ਸਿਰਫ ਇਸ ਸੋਚ ਕਰਕੇ ਸਾਹਮਣੇ ਨਹੀਂ ਆ ਸਕੇ, ਕਿ "ਲੋਕ ਕੀ ਕਹਿਣਗੇ?"
ਮਹਿਲਾ ਦਿਵਸ ਦੇ ਅਵਸਰ ਉੱਤੇ ਅਸੀਂ ਸਾਰੀਆਂ ਔਰਤਾਂ ਨੂੰ ਉਨ੍ਹਾਂ ਦੇ ਅੰਦਰ ਲੁਕੀ ਹੋਈ ਉਸ ਸ਼ਕਤੀ ਨਾਲ ਮਿਲਵਾਨਾ ਚਾਹੁੰਦੇ ਹਾਂ, ਜੋ ਆਪਣੀ ਇੱਕ ਆਵਾਜ਼ ਨਾਲ ਪੂਰੀ ਦੁਨੀਆਂ ਨੂੰ ਬਦਲ ਸਕਦੀ ਹੈ। ਉਹ ਜਜ਼ਬਾ, ਉਹ ਹਿੰਮਤ ਸਬ ਤੁਹਾਡੇ ਅੰਦਰ ਹੀ ਹੈ, ਪਰ ਉਹ ਉਦੋਂ ਤਕ ਬਾਹਰ ਨਹੀਂ ਨਿਕਲ ਸਕਦਾ, ਜਦ ਤਕ ਤੁਸੀਂ "ਚਾਰ ਲੋਕਾਂ" ਦੀ ਥਾਂ ਆਪਣੇ ਬਾਰੇ ਸੋਚਣਾ ਸ਼ੁਰੂ ਨਹੀਂ ਕਰੋਗੇ।
ਮੁਕਤਸਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ, ਪੇਸ਼ੇ ਤੋਂ ਇਕ ਫ਼ਿਸਿਓਥੇਰਾਪਿਸਟ ਹੈ। ਉਹ ਵੀ ਉਨ੍ਹਾਂ ਕੁੜੀਆਂ ਵਾਂਗ ਡਰੀ ਤੇ ਸੇਹਮੀ ਹੋਈ ਸੀ, ਜੋ ਅੱਜ ਇਸ Cyber Crime ਦੇ ਚੰਗੁਲ ਵਿੱਚ ਫਸਿਆ ਆਪਣੇ ਆਪ ਨੂੰ ਇਕੱਲਾ ਪਾਉਂਦੀਆਂ ਹਨ ਤੇ ਜ਼ਿੰਦਗੀ ਖਤਮ ਕਰਨ ਨੂੰ ਹੀ ਇਕਲੌਤਾ ਰਸਤਾ ਸਮਝਦੀਆਂ ਹਨ। ਪਰ ਮਨਪ੍ਰੀਤ ਜਿਆਦਾ ਦੇਰ ਤੱਕ ਚੁੱਪ ਨਹੀਂ ਬੈਠ ਸਕੀ।
ਕਿਸ ਤਰ੍ਹਾਂ ਇੱਕ ਡਰੀ ਤੇ ਘਰ ਵਿਚ ਲੁਕੀ ਰਹਿਣ ਵਾਲੀ ਕੁੜੀ ਨੇ Cyber Crime ਤੋਂ ਛੁਟਕਾਰਾ ਪਾਇਆ ਅਤੇ ਕਿਸ ਤਰ੍ਹਾਂ ਇਹ ਕਹਾਣੀ ਹਜ਼ਾਰਾਂ ਦੀ ਜਿੰਦਗੀ ਬਚਾ ਸਕਦੀ ਹੈ.. ਇਹ ਵੇਖਣ ਲਈ ਇਹ ਪੂਰੀ ਜੋਸ਼ talk ਵੇਖਣਾ ਨਾ ਭੁਲਿਓ।
We all face tough and difficult challenges in life. Some become difficult to overcome, especially when the odds are stacked against us. To overcome challenges you need to have that "never quit" attitude in life. If you develop it, you'll overcome quite a bit.
Manpreet Kaur, who hails from Muktsar is a successful Physiotherapist. A few years ago, she became a victim of Cybercrime, where she was blackmailed and got tortured a lot. But she was one of those girls who are afraid to voice their words in front of the World. The girls, who find suicide as the only solution. But Manpreet couldn’t tolerate this for long, and finally, she raised her voice. To know how this petrified girl stood up in front of the world and taught this Cyber Criminal a lesson, watch this Josh Talk.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
Important Keywords :-
cyber crime , cyber security , cyber attack , josh talks , josh talk , josh talks punjabi , josh talk punjabi , Punjabi speech , strong women , internet safety , women safety , punjab news , manpreet kaur cyber crime , manpreet kaur , manpreet kaur josh talk , manpreet kaur speech , manpreet kaur interview , cyber harassment , internet literacy , women safety on internet , women safety punjab , online abuse , cyber crime cases in punjab , cyber laws , cyber laws punjab , women empowerment,Chats leak
► Subscribe to our Incredible Stories, press the red button ⬆️
► Say hello on FB: / joshtalkspun. .
► Tweet with us: / joshtalkslive
► Instagrammers: / joshtalkslive
#JoshTalksPunjabi #CyberCrime #WomenEmpowerment
Негізгі бет Fake ID ਬਣਾ ਕੇ ਤੰਗ ਕਰਦਾ 😱| Emotional Story | Manpreet Kaur | Josh Talks Punjabi
Пікірлер: 2,1 М.