ਲੋਕ-ਸਾਹਿਤ ਵਿੱਚ ਘੋੜੀਆਂ ਸ਼ਗਨਾਂ ਦੇ ਗੀਤ ਹਨ। ਮੁੰਡੇ ਦਾ ਵਿਆਹ ਤੋਂ ਕੁਝ ਦਿਨ ਪਹਿਲਾਂ ਘੋੜੀਆਂ ਦੇ ਗੀਤ ਗਾਏ ਜਾਂਦੇ ਹਨ। ਘੋੜੀਆਂ ਵਿੱਚ ਮਾਂ, ਭੈਣ ਤੇ ਭਰਜਾਈ ਦੀਆਂ ਰੀਝਾਂ, ਸੱਧਰਾਂ ਤੇ ਲਾਲਸਾਵਾਂ ਕਈ ਰੰਗਾਂ ਤੇ ਰੂਪਾਂ ਵਿੱਚ ਪੁੰਗਰਦੀਆਂ ਹਨ । ਘੋੜੀਆਂ ਗਾਉਣ ਵਾਲੀਆਂ ਔਰਤਾਂ ਨੂੰ ਲੜਕੇ ਦੀ ਮਾਂ ਵੱਲੋਂ ਲੱਡੂ, ਪਤਾਸੇ ਜਾਂ ਕੋਈ ਹੋਰ ਮਿੱਠੀ ਵਸਤੂ ਵੰਡੀ ਜਾਂਦੀ ਹੈ।
ਲੋਕ-ਗੀਤ ਕਿੰਨਾ ਕੁਝ ਦੱਸਦੇ ਨੇ, ਕਿੰਨਾ ਕੁਝ ਪੁੱਛਦੇ ਨੇ, ਕਿੰਨਾ ਕੁਝ ਸੁਝਾਉਂਦੇ ਨੇ, ਕਿੰਨਾ ਕੁਝ ਸਮਝਾਉਂਦੇ ਨੇ।
ਲੋਕ ਗੀਤਾਂ ਦੇ ਕੁਝ ਹੋਰ ਲਿੰਕ
• ਰਾਹਾਂ ਤੱਕਦੀ ਵੀਰਾ ~ ਲੰਬ...
• ਰੱਬਾ ਕਿਤੇ ਮਿਲੀਏ ~ ਲੋਕ-...
• ਮੋਰਾਂ ਨੇ ਪੈਲਾਂ ਪਾ ਲਈਆਂ...
• ਸ਼ੱਕਰ ਦੀ ਭਰੀ ਪਾਰਾਤ (ਲੋ...
• ਲੋਕ ਗੀਤ - ਡੇਕਾਂ ਫੁੱਲ ਵ...
• ਉਡਿਆ ਤੋਤਾ ਨੀ ਬਹਿੰਦਾ। ਲ...
• ਰਾਹਾਂ ਤੱਕਦੀ ਵੀਰਾ ~ਵੈਰਾ...
• ਉੱਡ ਜਾ ਚਿੜੀਏ ਨੀ ~ਪੰਜਾਬ...
• ਆਪਾਂ ਮਿਲੀਏ ਵੇ ਅੰਮਾ ਜਾਏ...
• ਲਾਂਵਾਂ ਲਈਆਂ ਦੀ ~ Ranj...
• ਲੋਕਗੀਤ ~ ਚਿੱਟੀਏ ਚਾਦਰੇ ...
• ਉੱਡੀਂ ਉੱਡੀ ਨੀ ਬਨੇਰੇ ਦੀ...
• ਭੈਣ-ਭਰਾ ਦੇ ਪਿਆਰ ਦਾ ਲੋਕ...
• ਪੰਜਾਬੀ ਲੋਕ-ਗੀਤ~ਵਣ ਸਣ ਪ...
• ਘੋੜੀ ~ ਨੀਲੀ ਜੀ ਘੋੜੀ ਰਾ...
• ਪੰਜਾਬੀ ਲੋਕ ਗੀਤ - ਲਿਖ ਲ...
Негізгі бет ਘੋੜੀ ~ ਨੀਲੀ ਜੀ ਘੋੜੀ ਰਾਮ ਦੀ । ਸ਼ਗਨਾਂ ਦੇ ਗੀਤ * ਹੇਕ ਵਾਲੇ ਗੀਤ । Lambi Hek Lokgeet ~ Neeli Ghodi Ram di.
Пікірлер: 2