ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦਾ ਪਿੰਡ ਘਰਿਆਲਾ ਪੰਜਾਬ ਦੀ ਵੰਡ ਤੋਂ ਪਹਿਲਾਂ ਮੁਸਲਮਾਨ ਬਹੁਗਿਣਤੀ ਦਾ ਪਿੰਡ ਸੀ। ਵੰਡ ਵੇਲੇ ਮੁਸਲਮਾਨਾਂ ਨੂੰ ਪ੍ਰਵਾਸ ਕਰਕੇ ਲਹਿੰਦੇ ਪੰਜਾਬ ਜਾਣਾ ਪਿਆ। ਇਥੋਂ ਪ੍ਰਵਾਸ ਕਰਕੇ ਜ਼ਿਲ੍ਹਾ ਕਸੂਰ ਦੇ ਪਿੰਡ ਭੰਬਾ ਕਲਾਂ ਜਾ ਕੇ ਵੱਸੇ ਬਾਬਾ ਰਹਿਮਤ ਅਲੀ ਅਤੇ ਬਾਬਾ ਹੈਦਰ ਅਲੀ ਨੇ ਸਾਨੂੰ ਇਸ ਪਿੰਡ ਬਾਰੇ ਜਾਣਕਾਰੀ ਦਿੱਤੀ। ਇਹ ਸ਼ੁਰੂ ਤੋਂ ਹੀ ਬੜਾ ਵੱਡਾ ਪਿੰਡ ਸੀ ਅਤੇ ਕਈ ਮਸੀਤਾਂ ਹੁੰਦੀਆਂ ਸਨ, ਜਿਨ੍ਹਾਂ ਵਿਚੋਂ ਖੰਡਹਰ ਬਣੀਆਂ ਦੋ ਮਸੀਤਾਂ ਅੱਜ ਵੀ ਮੌਜੂਦ ਹਨ। ਪਿੰਡ ਵਿੱਚ ਮੌਜੂਦ ਬਾਬਾ ਸ਼ੇਰ ਸ਼ਾਹ ਵਲੀ ਦਾ ਦਰਬਾਰ ਬਹੁਤ ਵੱਡਾ ਹੁੰਦਾ ਸੀ ਅਤੇ ਹੁਣ ਵੀ ਓਥੇ ਉਸ ਤਰ੍ਹਾਂ ਮੇਲਾ ਲੱਗਦਾ ਹੈ। ਹੋਰ ਜਾਣਕਾਰੀ ਲਈ ਵੇਖੋ ਪੂਰੀ ਵੀਡਿਓ।
- 2 жыл бұрын
Gharyala ਘਰਿਆਲਾ گھریالا | Musalman Majority Da Purana Pind | Tarn Taran | Partiton 1947 | JSP-249
- Рет қаралды 18,773
Пікірлер: 133