ਗੁਰਮੁਖੀ ਅੱਖਰਾਂ ਨਾਲ ਪਿਆਰ ਪੈਦਾ ਕਰਦੀ ਇਹ ਵੀਡੀਉ, ਅੱਖਰਾਂ ਵਿਚੋਂ ਹੀ ਸੰਬੰਧਿਤ ਤਸਵੀਰ ਬਣਾਉਣ ਦੇ ਖਿਆਲ ਵਿਚੋਂ ਬਣੀ ਹੈ। ਰੋਮਨ ਅੱਖਰਾਂ ਦੀ ਇਸ ਤਰਾਂ ਦੀਆਂ ਤਸਵੀਰਾਂ ਵੇਖੀਆਂ ਸੀ। ਉਨ੍ਹਾਂ ਤੋਂ ਇਹ ਫੁਰਨਾ ਫੁਰਿਆ ਸੀ। ਕਈ ਸਾਲਾਂ ਬਾਅਦ ਇਹ ਹਕੀਕਤ ਬਣਿਆ ਹੈ, ਅਸੀਂ ਗਲਤੀਆਂ ਲਈ ਖ਼ਿਮਾ ਜਾਚਨਾ ਕਰਦੇ ਹੋਏ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਬੇਨਤੀ ਕਰਦੇ ਹਾਂ।
- 3 жыл бұрын
ਗੁਰਮੁਖੀ ਅੱਖਰ | Punjabi Alphabet | ਗੁਰਮੁਖੀ ਸਕੂਲ | Gurmukhi school
- Рет қаралды 40,756
Пікірлер