Gurpreet Artist Humsafar Ghazal - ਰਿਸ਼ਤੇਦਾਰਾਂ ਨੂੰ ਲੱਗਦੈ ਕਿ ਸਾਡੀ Love marriage ਐ ! | Humsafar
ਮੇਰੀ wife ਹੀ ਹੈ,ਜਿਹੜੀ ਮੇਰੇ ਨਾਲ ਕੱਟ ਗਈ !
ਦੋਸਤਾਂ ਰਿਸ਼ਤੇਦਾਰਾਂ ਨੂੰ ਲੱਗਦੈ ਕਿ ਸਾਡੀ ਲਵ ਮੈਰਿਜ ਐ !
ਅਸਲੀਅਤ ਤਾਂ ਇਹ ਹੈ, ਕੁੜੀ ਸੋਹਣੀ ਵੀ ਐ,ਸਿਆਣੀ ਵੀ ਹੈ !
ਦੁਨੀਆਂ 'ਚ ਵੱਡਾ ਨਾਮ ਹੈ ਗੁਰਪ੍ਰੀਤ ਆਰਟਿਸਟ । ਗ਼ਜ਼ਲ ਅਤੇ ਗੁਰਪ੍ਰੀਤ ਦੀ ਇਹ ਪਹਿਲੀ ਇਕੱਠਿਆਂ ਦੀ ਮੁਲਾਕਾਤ ਹੈ । ਸਿਰਲੇਖ ਦੇ ਪ੍ਰੋਗਰਾਮ ਹਮਸਫ਼ਰ 'ਚ ਇਹਨਾਂ ਵਲੋਂ ਕੀਤੀਆਂ ਗੱਲਾਂ ਆਪਣੇ ਆਪ 'ਚ ਵਿਆਹੁਤਾ ਜ਼ਿੰਦਗੀ ਲਈ ਪ੍ਰੇਰਨਾਦਾਇਕ ਹਨ । ਸਮਾਂ ਕੱਢਕੇ ਮੁਲਾਕਾਤ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
Humsafar,Gurpreet Artist,Gurpreet Artist Humsafar Ghazal,humsafar,Love marriage,love episode sirlekh,love episode,gurpreet artist bathinda,artist,bathinda,Gurpreet Artist Art Gallery,Gurpreet Artist Art,gurpreet artist,Live painting,Gurpreet Artist Bathinda,gurpreet,gurpreet singh,Gurpreet Bathinda,love marriage vs arrange marriage,arrange marriage,Ghazal,marriage,viah,wife,love,sirlekh,sirlekh channel,sirlekh tv,gurpreet love story,love story,punjab,story
#humsafar #gurpreetartist #gurpreet #ghazal #lovemarriage #loveepisode #sirlekh #love #bathinda #art #artist
Humsafar EP- 14
Негізгі бет Gurpreet Artist Humsafar Ghazal - ਰਿਸ਼ਤੇਦਾਰਾਂ ਨੂੰ ਲੱਗਦੈ ਕਿ ਸਾਡੀ Love marriage ਐ ! | Humsafar
Пікірлер: 24