ਸਿਮਰਨ ਭਗਤੀ ਤੋਂ ਬਿਨਾਂ ਹਰ ਸਿੱਖ ਦਾ ਜੀਵਨ ਅਧੂਰਾ ਹੈ.. ਜੇਕਰ ਅਸੀਂ ਖੁਸ਼ੀਆਂ ਭਰਿਆ ਜੀਵਨ ਜਿਉਣਾ ਚਾਹੁੰਦੇ ਹਾਂ ਤਾਂ, ਨਾਮ, ਸਿਮਰਨ ਨਾਲ ਜੁੜਨਾ ਪਵੇਗਾ.. ਜਿਵੇਂ ਨੀਂਦ ਚੋਂ ਉੱਠਣ ਤੋਂ ਬਾਅਦ ਸਾਡੇ ਸ਼ਰੀਰ ਨੂੰ ਭੁੱਖ ਲੱਗਦੀ ਹੈ, ਸ਼ਰੀਰ ਨੂੰ ਭੋਜਨ ਦੀ ਲੋੜ ਹੁੰਦੀ ਹੈ ਓਸੇ ਤਰਾਂ ਸਾਡੀ ਰੂਹ ਨੂੰ ਨਾਮ ਸਿਮਰਨ ਦੀ ਲੋੜ ਹੁੰਦੀ ਹੈ.. ਅਸੀਂ ਅੱਜ ਕੱਲ ਸ਼ਰੀਰ ਦੀ ਭੁੱਖ ਤਾਂ ਪੂਰੀ ਕਰ ਲੈਂਦੇ ਹਾਂ ਪਰ ਰੂਹ ਦੀ ਭੁੱਖ ਨੂੰ ਅਸੀਂ ਪੂਰਾ ਨਹੀਂ ਕਰਦੇ ਤਾਂਹੀ ਭਟਕਦੇ ਰਹਿੰਦੇ ਹਾਂ ਅਤੇ ਪਦਾਰਥਾਂ ਦੀ ਭੁੱਖ ਨੂੰ ਪੂਰਾ ਕਰਨ ਚ ਹੀ ਏਹ ਜੀਵਨ ਬੇਅਰਥ ਗੁਆ ਦਿੰਦੇ ਹਾਂ 🙏
- Күн бұрын
ਹਰ ਰੋਜ ਪੰਜ ਮਿੰਟ ਸਿਮਰਨ ਕਰਨ ਦਾ ਫਾਇਦਾ | ਭਾਈ ਵੀਰ ਸਿੰਘ ਜੀ |
- Рет қаралды 42,320
Пікірлер: 58