ਹੁਣ Defaulter ਬਣ ਕੇ ਵਿਖਾਵਾਂਗੇ - R Nait ॥ Interview with R Nait ॥ Gurdeep Grewal || NewsNumber.Com
ਪੰਜਾਬੀ ਗੀਤਕਾਰ ਅਤੇ ਗਾਇਕ R Nait ਨੇ ਨਿਊਜ਼ ਨੰਬਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜਾਬੀ ਸੰਗੀਤ ਜਗਤ ਵਿੱਚ ਹੁਣ ਗੁੰਡਾ ਰਾਜ ਚੱਲ ਰਿਹਾ , ਉਹਨਾਂ ਦੱਸਿਆ ਕਿ ਲੋਕ ਕਹਿੰਦੇ ਕੁਝ ਨੇ ਅਤੇ ਕਰਦੇ ਕੁਝ ਨੇ । ਉਹਨਾਂ ਕਿਹਾ ਕਿ ਉਹਨਾਂ ਦਾ ਨਵਾਂ ਗੀਤ ਡਿਫਾਲਟਰ ਵੀ ਉਹਨਾਂ ਦੀ ਜਿੰਦਗੀ ਜੋ ਵਾਪਰਿਆ , ਉਸੇ ਦੀ ਹੀ ਕਹਾਣੀ ਹੈ।
Негізгі бет ਹੁਣ Defaulter ਬਣ ਕੇ ਵਿਖਾਵਾਂਗੇ - R Nait ॥ Interview with R Nait ॥ Gurdeep Grewal || NewsNumber.Com
Пікірлер: 779