ਇਹ ਪੰਛੀ ਇਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤੇ
ਇਹ ਧਾਰਨਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਕਸਰ ਪੜ੍ਹਿਆ ਕਰਦੇ ਸਨ, ਤੇ ਸੰਗਤ ਨੂੰ ਕਹਿੰਦੇ ਸਨ ਕਿ ਇਹਨਾਂ ਬਾਹਰੀ ਦੁਸ਼ਮਣਾਂ ਤੋਂ ਘਬਰਾਓ ਨਾ, ਸਾਡੀ ਰੂਹ ਕੱਲੀ ਹੈ , ਉਸਨੂੰ ਆਪਣੇ ਅੰਦਰ ਦੇ ਚੋਰਾਂ ਤੋਂ ਬਚਾ ਕੇ ਰੱਖੋ, ਇਹ ਬਾਹਰੀ ਦੁਸ਼ਮਣ ਤਾ ਕੁਝ ਵੀ ਨਹੀਂ.... ਜੂਨ ੧੯੮੪ ਨਾ-ਭੁੱਲਣਯੋਗ ਨਾ-ਬਖਸ਼ਣਯੋਗ...ਜੂਨ ੧੯੮੪ ਡੀ ਸਮੂਹ ਸ਼ਹੀਦ ਸਿੰਘਾਂ, ਸਿੰਘਣੀਆਂ ਅਤੇ ਭੁਜੰਗੀਆਂ ਨੂੰ ਕੋਟਿ ਕੋਟਿ ਪ੍ਰਣਾਮ
#SantJarnailSinghJiBhindrawale
#ਇਹਪੰਛੀਇਕੱਲਾਏ
#EhPanchiIkalaAye
#SikhHistory
#SikhJarnail
#SikhGeneral
#SikhEmpire
#June1984
#NeverForget1984
Негізгі бет Музыка ਇਹ ਪੰਛੀ ਇਕੱਲਾ ਏ || Eh panchi ikala aye || Sant Jarnail Singh Ji Bhindrawale || Never Forget 1984
Пікірлер: 17