KZ
item
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Кіру
Тіркелу
Кіру
Тіркелу
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Негізгі бет
ਇਤਿਹਾਸ ਦੀ ਮੌਤ । PROF INDER SINGH GHAGGA
Күн бұрын
ਇਤਿਹਾਸ ਦੀ ਮੌਤ । PROF INDER SINGH GHAGGA
Рет қаралды
4,363
Tatt Gurmat Gyan TV
1
1
Жүктеу
Пікірлер: 42
@pargatbhutwadhiajimerapind7353
2 ай бұрын
ਗੁਰੂ ਕਿਰਪਾ ਕਰਨ ਕਿਤੇ ਇਹਨਾਂ ਨੂੰ ਸਮਝ ਆ ਜਾਵੇ ਸਾਡਾ ਇਹ ਅਖੌਤੀ ਸਿੱਖ ਲਾਣਾ ਸਮਝ ਜਾਵੇ
@SUKHDEVSINGH-yx3lw
3 ай бұрын
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ। ਸੁਖਦੇਵ ਸਿੰਘ ਰਾਮਪੁਰਾ
@ministories_narinder_kaur
2 ай бұрын
ਸਤਿ ਸ੍ਰੀ ਅਕਾਲ ਪਾਪਾ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਦੇ ਗਿਆਨ ਤਾਂ ਕਦੇ ਸਾਨੂੰ ਮਿਲਿਆ ਹੀ ਨਹੀਂ। ਗੁਰਦੁਆਰਿਆਂ ਵਿੱਚ ਵੀ ਸਿੱਖਾਂ ਨੂੰ ਚੇਤੰਨ ਬਣਾਉਣ ਲਈ ਤਾਂ ਕੋਸ਼ਿਸ਼ ਕਦੇ ਕਰਦੇ ਕਰਦੇ ਹੀ ਨਹੀਂ ਲੰਗਰ ਲਾ ਲੈਂਦੇ ਹਨ ਖਾ ਲੈਂਦੇ ਹਨ ਭੀੜਾਂ ਪਾ ਲੈਂਦੇ ਹਨ। ਤੁਹਾਡੇ ਦੁਆਰਾ ਦਿੱਤੇ ਗਏ ਸੁਝਾਵਾਂ ਤੇ ਇਹ ਕੰਮ ਕਰਨ ਤਾਂ ਸਿੱਖਾਂ ਦਾ ਕਿੰਨਾ ਸੁਧਾਰ ਹੋਵੇ। ਮੈਂ ਤਾਂ ਖੁਦ ਬਹੁਤ ਬਦਲ ਰਹੀ ਹਾਂ।
@baldevsingh-nh6rl
2 ай бұрын
❤ ਗੁਰੂ ਕਿਰਪਾ ਕਰਨ ਬਾਪੂ ਜੀ ਤੁਸੀਂ ਲੰਬੇ ਸਮੇਂ ਤੱਕ ਕਾਇਮ ਰਹੋ ਅਤੇ ਸਿੱਖ ਸਮਾਜ ਦੀ ਸੇਵਾ ਕਰਦੇ ਰਹੋ ਤੁਹਾਡਾ ਇਕ ਇਕ ਸ਼ਬਦ ਬਹੁਤ ਕੀਮਤੀ ਹਨ ਅਤੇ ਤੁਸੀਂ ਜੋ ਇਤਿਹਾਸ ਵਿੱਚ ਕੂੜ ਦਾ ਪਸਾਰਾ ਹੈ ਸੋ ਆਪ ਜੀ ਉਸ ਤੋਂ ਕੂੜ ਦੀ ਪਾਲ ਲਾਹ ਕੇ ਸੱਚ ਨੂੰ ਸਾਹਮਣੇ ਲਿਆ ਰਹੇ ਹੋ ਸਾਨੂੰ ਬਹੁਤ ਵਧੀਆ ਲੱਗਦਾ ਹੈ
@jellyd99jarnail95
3 ай бұрын
Good vichar bapu je
@electrickinggaming2403
3 ай бұрын
GREAT
@KamalnoorKaur-wm5ug
2 ай бұрын
ਬਹੁਤ ਵਧੀਆ ਬਾਪੂ ਜੀ
@gopisandhu6787
3 ай бұрын
ਵਾਹ ਜੀ ਵਾਹ । ਵਾਹ ਕਮਾਲ ਦੇ ਨੁਕਤੇ ਸਾਝੇ ਕਰਨ ਲੲਈ ਬਹੁਤ ਬਹੁਤ ਧੰਨਵਾਦ ਬਾਪੂ ਜੀ
@kuljindersingh3128
2 ай бұрын
ਬਹੁਤ ਵਧੀਆ ਭਾਈ ਸਾਹਿਬ
@maluksamra4787
3 ай бұрын
Waheguru ji ka Khalsa waheguru ji ki Fateh 🙏🙏
@kulwantsingh2986
3 ай бұрын
Ghagga g great❤❤❤
@SukhSingh-bk9gv
3 ай бұрын
Waheguru ji ka khalsa die waheguru ji ki fateh
@malkiatsingh5143
3 ай бұрын
ਅੱਜ ਤੱਕ ਅਸੀ ਰਾਜਿਆਂ ਦਾ ਇਤਿਹਾਸ ਪੜ੍ਹਿਆ ਸੁਣਿਆ ਹੈ, ਜਨਸਧਾਰਨ ਦਾ ਇਤਿਹਾਸ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।
@GurdevSingh-lc8qz
3 ай бұрын
ਪ੍ਰੋਫੈਸਰ ਸਾਹਿਬ ਜੀ ਜਿੰਦਾਬਾਦ
@nindersinghuppal6481
3 ай бұрын
🙏❤️👍ਬਿਲਕੁਲ ਸਹੀ ਬਾਪੂ ਜੀ ਨਹੀ ਤਾਂ ਇਤਿਹਾਸਕਾਰ ਇੱਕ ਬੰਦਾ ਹੋਵੇ 🙏❤️🎉
@sukhchandansingh9094
3 ай бұрын
🙏🏻🙏🏻🙏🏻🙏🏻🙏🏻
@SandeepSingh-fb2rq
3 ай бұрын
ਵਾਹਿਗੁਰੂ ਜੀ
@hardipsingh7691
3 ай бұрын
🙏🙏
@drnirmalmaakhewala1497
3 ай бұрын
🙏
@gurmandipsingh3338
3 ай бұрын
Grat man. Guru. Ke. Lal
@pargatbhutwadhiajimerapind7353
2 ай бұрын
ਬਹੁਤ ਵਧੀਆ ਜੀ
@parminderkaur3800
3 ай бұрын
So true 👍 👌 🙏
@surjeetsingh12bhinder38
3 ай бұрын
👌🙏🌷
@lakhwindersingh3416
3 ай бұрын
Dhanwad ji 🎉🎉
@sharanjitsingh6614
3 ай бұрын
ਬਹੁਤ ਵਧੀਆ ਲੱਗਾ
@manjitmavi7647
3 ай бұрын
Bilkul sahi
@Harpreetsingh74216
3 ай бұрын
Prof Inder Singh ji 🙏🙏🙏
@babbusandhu3133
2 ай бұрын
Very good
@rinkurinku2720
3 ай бұрын
❤❤❤❤❤dilo dhanyawad bapu ji
@gkour6618
3 ай бұрын
ਕਿੰਨਾ ਸ਼ਬਦਾਂ ਨਾਲ ਘੱਗਾ ਜੀ ਤੁਹਾਡਾ ਧੰਨਵਾਦ ਕਰਾਂ/ਕਰੀਏ, ਪੜਿਆ ਸੀ ਮੁਗਲਾਂ ਸਮੇਂ ਮੰਦਿਰ ਢਾਹੇ ਗੲਏ, ਜਬਰੀ ਧਰਮ ਬਦਲਿਆ ਗਿਆ, ਗੁਰੂ ਸਹਿਬਾਨ ਧਰਮ ਦੀ ਖਾਤਰ ਬਲੀਦਾਨ ਦਿੱਤਾ ਇਨਾਂ (ਸਿਖ ਧਰਮ ਦੇ ਮਹਾ- ਦੋਖੀਆਂ ਵਲੋਂ 1469 to ਅਜ-ਤਕ ਯਾਨਿ 2024 + 1947+1984) ਦੋਖੀਆ ਚ 1984 ਜ਼ਿਆਦਾ ਸਰੀਰਕ ਬਲ ਆ ਗਿਆ ਤੇ ਗਿਣ-ਗਿਣ ਫੋਜ ਚ ਸਿਖ ਪ੍ਰਤੀ ਜ਼ਹਿਰ ਭਰ ਦਿਤਾ ਤੇ ਖੁਲਕੇ ਖੂਨ-ਖਰਾਬਾ, ਲੁਟੋ,ਕੁਟੋ ਰਹਿਣ ਕੋਈ ਬਚਾ,ਬੁਢਾ ਤੇ ਜਵਾਨ ਭੁੰਨੋ ਤੋੜੋ ਗੋਲੀਆਂ ਦੀ ਵਰਖਾ ਖੂਬ ਕਰੋ, ਗੁਰਦਵਾਰੇ, ਗ੍ਰੰਥ ਸਿਖਾਂ ਦਾ, ਗੁਰੂ-ਘਰ ਦੀਆਂ ਕੀਮਤੀ ਚੀਜ਼ਾਂ ਦੀ ਲੁਟ, ਸਿਖੀ ਇਤਿਹਾਸ ਦਾ ਖਜ਼ਾਨਾ ਲੁੱਟਿਆ,ਉਜਾੜਿਆ ਤੇ ਵਿਗਾੜਿਆ, ਬੇਪਤੀ ਸਿਖਾਂ ਦੀਆਂ ਬਹੂ-ਬੇਟੀਆ ਦੀ ਖੁਲ ਦਿਤੀ, ਮੀਰ ਮੰਨੂ, ਯਹਿਯਾਖਾਨ, ਅਬਦਾਲੀ ਤੋ ਕੲਈ ਗੁਣਾਂ ਵਧ ਇਨਾਂ ਧਰਮ ਦੇ ਵੈਰੀਆਂ ਕੀਤੀ ਕੲਈ ਨੋਜਵਾਨ ਸਿਖਾਂ ਨੂੰ ਬਿਜਲੀ ਕਰੰਟ ਦੇ ਝਟਕੇ ਦੇ ਕੇ ਪਾਗ਼ਲ ਕਰ ਦਿਤੇ........ ਸਿਖਾਂ ਦੀਆਂ ਅਣਗਿਣਤ ਕੁਰਬਾਨੀਆਂ ਭੁਲਾਕੇ ਰਾਜ-ਸਤਾ ਹਥ ਆਈ ਗਲ ਪੈ ਗੲਏ ਸਿਖ ਧਰਮ ਦੇ, ਇਕ ਛੋਟੀ ਜਿਹੀ ਸਿਖ-ਕੋਮ, ਓ ਪਾਪੀਓ ਓ ਵੈਰੀਆਂ ਤੁਹਾਡਾ ਕੀ ਲੁਟਿਆ ਸਿਖਾਂ ਨੇ, ਇਹ ਪੰਥ ਦਰਦੀਆਂ ਚ ਦਰਦ ਨਹੀਂ ਜਾਣਾ, ਤੇ ਸਨਾਤਨੀ ਸਿਖੋ/ਨਾ ਦੇ ਸਿਖ ਲੀਡਰੋ ਤੁਸੀਂ Rss ਨਾਗਪੁਰੀਏ ਦੇ ਬਣੇ ਰਹੋ ਤੇ ਲਾਲਚ ਵਿਚ ਖੂਬ ਵਿਕਦੇ ਰਹੋ ।
@ravinderkaurgill6819
3 ай бұрын
🙏🙏🎉🎉🎉 ਬਹੁਤ ਖ਼ੂਬ ਵਿਚਾਰਾਂ ਬਾਪੂ ਜੀ।
@parladsingh6817
3 ай бұрын
ਵਾਹ ਜੀ ਵਾ ਕਮਾਲ ਵਿਚਾਰਾਂ,, ਬਹੁਤ ਵਧੀਆ ਬਾਪੂ ਜੀ
@harbhajandhaliwal4966
3 ай бұрын
Thinks
@baligurnamsingh8550
2 ай бұрын
❤❤ from Bla. / KSA Expecting book on these topics
@apkarsingh3590
3 ай бұрын
Wat kadh te mere man di gall kiti tusi
@user-zv2yh7bz2r
3 ай бұрын
Orignal itihas
@HariSingh-ex1ro
3 ай бұрын
What is the solution of the matter
@Voiceoftruthxf88g
3 ай бұрын
ਬਿੱਲਕੁਲ ਠੀਕ ਕਹਿ ਰਹੇ ਹੋ ਜੀ
@sadhusingh8582
2 ай бұрын
EK OKAR UCHARAN SAHI HAI YA EK ONKAR ZADO KI UDE TE TIPI ZA BINDI NHI PLEASE DASO G NIRPAKH HO KE
@gurbachansingh701
3 ай бұрын
Bahut hi jhutha banda hain tun
@pargatsingh6423
3 ай бұрын
ਵਾਹਿਗੁਰੂ ਜੀ ਵਿਚਾਰ ਤਾਂ ਹਾਲਾਤ ਦੇ ਅਧਾਰ ਤੇ ਠੀਕ ਲੱਗਦੇ ਹਨ ਅੱਗੇ ਵਾਹਿਗੁਰੂ ਜਾਣੇ
@avtarnagra3464
3 ай бұрын
🙏
Пікірлер: 42