ਸਲਾਨਾ ਸਮਾਗਮ ਗੁਰਦੁਆਰਾ ਸ੍ਰੀ ਤੂਤ ਸਾਹਿਬ ( ਅਮ੍ਰਿਤਸਰ )
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਤੂਤ ਸਾਹਿਬ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਕੀਰਤਨ ਦਰਬਾਰ। ਮੋਜੂਦਾ ਸੇਵਾ ਬਾਬਾ ਸਤਨਾਮ ਸਿੰਘ ਜੀ, ਗੁਰੂ ਕੇ ਬਾਗ ਵਾਲੇ। ਸੰਪਰਕ: ਗੁਰਦੁਆਰਾ ਮੇਲਾ ਕਮੇਟੀ 9811313584, 7814876609, 9780679046 #sikhtv #gurmatsamagam
#sikhtvgurbani
Негізгі бет Itihas Bibi Kaulan Ji || Dhadi Jatha Gurpartap Singh Padam || G. Toot Sahib, Amritsar || Sikh Tv
Пікірлер: 37