ਜਾਖੜ ਦੀ ਪ੍ਰਧਾਨਗੀ ਖਾਉਣ ਵਾਲਾ- PM ਮੋਦੀ?
ਕੌਣ ਲਊ ਜਾਖੜ ਦੀ ਥਾਂ? ਕਿਉਂ ਕੱਢਣਾ ਸੁਨੀਲ ਜਾਖੜ?
ਸੀਨੀਅਰ ਪੱਤਰਕਾਰ ਨੇ ਖੋਲੀ ਸਾਰੀ ਪੋਲ
#suniljakhar #punjabpardhan #bjp #bjppunjab #pmmodi #punjabnews #oneindiapunjabi
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਹੱਥੋਂ ਪ੍ਰਧਾਨਗੀ ਦਾ ਅਹੁਦਾ ਜਲਦ ਛੁੱਟਣ ਜਾ ਰਿਹਾ ਹੈ | ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਸੁਨੀਲ ਜਾਖੜ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਜਾਵੇਗਾ | ਭਾਜਪਾ ਦੇ ਆਗੂ ਹਿੰਦੂ ਨੇਤਾ ਨੂੰ ਪ੍ਰਧਾਨ ਬਣਾਉਣ ਦੀ ਮੰਗ ਕਰ ਰਹੇ ਹਨ | ਆਗੂਆਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਨੂੰ ਚੋਣ ਹਾਰਨ ਤੋਂ ਬਾਅਦ ਵੀ ਮੰਤਰੀ ਬਣਾਇਆ ਗਿਆ | ਜਿਸ ਕਰਕੇ ਹੁਣ ਪ੍ਰਧਾਨ ਕਿਸੇ ਹਿੰਦੂ ਆਗੂ ਨੂੰ ਹੀ ਬਣਾਉਣਾ ਚਾਹੀਦਾ ਹੈ |
Негізгі бет ਜਾਖੜ ਦੀ ਪ੍ਰਧਾਨਗੀ ਖਾਉਣ ਵਾਲਾ- PM ਮੋਦੀ ? ਕੌਣ ਲਊ ਜਾਖੜ ਦੀ ਥਾਂ ? ਕਿਉਂ ਕੱਢਣਾ ਸੁਨੀਲ ਜਾਖੜ ? Oneinida Punjabi
No video
Пікірлер: 35